ਗੰਦਗੀ 'ਚ ਤਿਆਰ ਹੋ ਰਹੀ ਸੀ ਦਿਵਾਲੀ ਦੀ ਮਿਠਾਈ! ਫੂਡ ਵਿਭਾਗ ਦਾ ਛਾਪਾ: ਲਾਇਸੈਂਸ ਕੀਤਾ ਮੁਅੱਤਲ
By Nirpakh News
On
ਪਟਿਆਲਾ ਵਿੱਚ ਤਿਉਹਾਰਾਂ ਦੇ ਸੀਜ਼ਨ ਦੌਰਾਨ ਫੂਡ ਵਿਭਾਗ ਨੇ ਛਾਪਾ ਮਾਰ ਕੇ ਗੰਦਗੀ ਵਿੱਚ ਬਣ ਰਹੀ ਮਿਠਾਈ ਫੜੀ। 'ਮਿੱਤਲ ਪਤੀਸਾ ਹਾਊਸ' ਦਾ ਲਾਇਸੈਂਸ ਮੁਅੱਤਲ ਕੀਤਾ ਗਿਆ।

