Punjabi literature
                            <% catList.forEach(function(cat){ %>
                                <%= cat.label %> 
                            <% }); %>                                
                        
                        
                        <%- node_title %>
Published On 
                            By <%= createdBy.user_fullname %>
                        <%- node_title %>
Published On 
                                
                        By <%= createdBy.user_fullname %>
                        <% if(node_description!==false) { %>
                                                    
                            <%= node_description %>
                        
                        <% } %>
                        
                        <% catList.forEach(function(cat){ %>
                            <%= cat.label %> 
                        <% }); %>
                        
                                                Read More...
                                            ਸੱਭਿਆਚਾਰਕ ਪੁਨਰ-ਸੁਰਜੀਤੀ: ਮਾਨ ਸਰਕਾਰ ਦਾ 'ਰੰਗਲਾ ਪੰਜਾਬ' ਪ੍ਰੋਗਰਾਮ
Published On 
                        By NIRPAKH POST
                                                                           
                            ਪੰਜਾਬ ਦੀ ਮਾਨ ਸਰਕਾਰ ਨੇ ਸੂਬੇ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਰੰਗੀਨ ਪਰੰਪਰਾਵਾਂ ਨੂੰ ਮੁੜ ਸੁਰਜੀਤ ਕਰਨ ਲਈ ਇੱਕ ਵਿਆਪਕ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਨੂੰ 'ਰੰਗਲਾ ਪੰਜਾਬ' ਪ੍ਰੋਗਰਾਮ ਦਾ ਨਾਂ ਦਿੱਤਾ ਗਿਆ ਹੈ। ਇਸ ਪਹਿਲਕਦਮੀ ਦਾ ਮਕਸਦ ਨਾ ਸਿਰਫ਼...                        
                                                  
                                                Read More...
                                            ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣਾ ਪੰਜਾਬ ਸਰਕਾਰ ਦਾ ਵੱਡਾ ਉਪਰਾਲਾ: ਬੈਲ ਗੱਡੀਆਂ ਦੀਆਂ ਦੌੜਾਂ ਮੁੜ ਕਰਵਾਈਆਂ ਸ਼ੁਰੂ
Published On 
                        By Nirpakh News
                                                                           
                            ਪੰਜਾਬ ਦੀ ਮਾਨ ਸਰਕਾਰ ਨੇ ਸੂਬੇ ਦੇ ਪ੍ਰੰਪਰਾਗਤ ਸੱਭਿਆਚਾਰ ਅਤੇ ਵਿਰਾਸਤ ਨੂੰ ਮੁੜ ਸੁਰਜੀਤ ਕਰਨ ਲਈ ਇੱਕ ਬਹੁਤ ਹੀ ਸ਼ਲਾਘਾਯੋਗ ਅਤੇ ਦੂਰਅੰਦੇਸ਼ੀ ਕਦਮ ਚੁੱਕਿਆ ਹੈ। ਪਿਛਲੇ ਲੰਬੇ ਸਮੇਂ ਤੋਂ ਬੰਦ ਪਈਆਂ ਬੈਲ ਗੱਡੀਆਂ ਦੀਆਂ ਦੌੜਾਂ ਨੂੰ ਮੁੜ ਸ਼ੁਰੂ ਕਰਨ ਦਾ...                        
                                                  
                                                Read More...
                                            ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਕਹਾਣੀ ,ਪੰਜਾਬ ਪੁਲਿਸ ਤੋਂ ਗਾਇਕੀ ਤੱਕ ਦਾ ਸਫ਼ਰ , ਜਾਣੋ
Published On 
                        By Nirpakh News
                                                                           
                            ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਬੁੱਧਵਾਰ (8 ਅਕਤੂਬਰ) ਨੂੰ ਸਵੇਰੇ 10:50 ਵਜੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੇ 35 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਰਾਜਵੀਰ ਜਵੰਦਾ ਦਾ ਜਨਮ ਲੁਧਿਆਣਾ ਦੇ ਪੌਣਾ ਪਿੰਡ ਵਿੱਚ ਹੋਇਆ...                        
                                                  
                                                Read More...
                                            Nabha Riyasat: The impact of Reincarnation or DNA | ਪੁਨਰਜਨਮ ਜਾਂ DNA ਦਾ ਅਸਰ
Published On 
                        By Nirpakh News
                                                                           
                            ਰਾਜਾ ਰਿਪੁਦਮਨ ਸਿੰਘ ਦਾ ਪੁਨਰਜਨਮ ?ਨਾਭਾ ਰਿਆਸਤ : ਪੁਨਰਜਨਮ ਜਾਂ DNA ਦਾ ਅਸਰਨਾਭਾ ਰਿਆਸਤ ਚ  ਮੁੜ ਆਇਆ ਰਾਜਾ ਰਿਪੁਦਮਨ ਸਿੰਘ ? ਫੋਟੋ ਮਹਿਲ ਦੀ ਫੋਟੋ ਅਤੇ ਮੁੰਡੇ ਦੀ ਫੋਟੋ
                          
                                                  
                                                Read More...
                                            ਪੰਜਾਬ ਦੇ ਮਹਾਨ ਸਪੂਤ ਤੇਜਾ ਸਿੰਘ ਸੁਤੰਤਰ ਪਾਰਲੀਮੈਂਟ 'ਚ ਭਾਸ਼ਣ ਦਿੰਦਿਆਂ ਤੋੜਿਆ ਦਮ
Published On 
                        By Nirpakh News
                                                                           
                            ਅਜੋਕੀ ਪੀੜ੍ਹੀ ਚੋਂ ਸ਼ਾਇਦ ਹੀ ਕੋਈ ਜਾਣਦਾ ਹੋਵੇਗਾ ਕਿ ਅੱਜ ਦੇ ਦਿਨ 16 ਜੁਲਾਈ 1901 ਨੂੰ ਗੁਰਦਾਸਪੁਰ ਦੀ ਧਰਤੀ ਨੇ ਇਕ ਅਜਿਹੇ ਮਹਾਨ ਸਪੂਤ ਨੂੰ ਜਨਮ ਦਿੱਤਾ, ਜਿਸ ਨੇ ਅਪਣੇ ਜੀਵਨ ਕਾਲ ਦੌਰਾਨ ਪਹਿਲਾਂ ਬ੍ਰਿਟਿਸ਼ ਹਕੂਮਤ ਨੂੰ ਚਨੇ ਚਬਾਏ ਸਗੋਂ...                        
                                                  
                                                Read More...
                                            ਰੀਲਾਂ ’ਤੇ ਠੁਮਕੇ ਲਗਾਉਣ ਵਾਲੀਆਂ ਸੁਣ ਲੈਣ ਇਸ ਅਫ਼ਸਰ ਦੀ ਧਿਆਨ ਨਾਲ ਗੱਲ....
Published On 
                        By Nirpakh News
                                                                           
                            ਸੋਸ਼ਲ ਮੀਡੀਆ ਤੇ ਇਹਨਾਂ ਦਿਨੀਂ ਜੋ ਵੀ ਪਰੋਸਿਆ ਜਾ ਰਿਹਾ ਹੈ ਉਸੇ ਦੇ ਚਲਦਿਆਂ ਕੰਚਨ ਕੁਮਾਰੀ ਨਾਮ ਦੀ ਇਨਫਲੂਐਂਸਰ ਨੂੰ ਖਤਮ ਕਰ ਦਿੱਤਾ ਗਿਆ ਤੇ ਲੋਕਾਂ ਦੇ ਵਿਚ ਵੀ ਇਸ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਕਿ ਇਸ ਤੇ...                        
                                                  
                                                Read More...
                                            ਤਿੰਨ ਰੋਜਾ 12ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ 12 ਤੋਂ 14 ਜੂਨ ਤੱਕ ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ‘ਚAdd Your Title
Published On 
                        By Nirpakh News
                                                                           
                            ਨਵੀਂ ਦਿੱਲੀ, 11 ਜੂਨ, 2025:ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ (ਐਨਜੀਏਆਈ) ਵੱਲੋਂ ਆਪਣੀ 12ਵੀਂ ਰਾਸ਼ਟਰੀ ਗੱਤਕਾ (ਪੁਰਸ਼ ਤੇ ਮਹਿਲਾ) ਚੈਂਪੀਅਨਸ਼ਿਪ 12 ਤੋਂ 14 ਜੂਨ, 2025 ਤੱਕ ਨਵੀਂ ਦਿੱਲੀ ਦੇ ਤਾਲਕਟੋਰਾ ਇਨਡੋਰ ਸਟੇਡੀਅਮ ਵਿਖੇ ਕਰਵਾਈ ਜਾ ਰਹੀ ਹੈ। ਇਸ ਕੌਮੀ ਪੱਧਰ...                        
                                                  
                                                Read More...
                                            ਗੁਰਗੱਦੀ ਦਿਵਸ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ : "ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ’’
Published On 
                        By Nirpakh News
                                                                           
                            ਗੁਰੂ ਹਰਗੋਬਿੰਦ ਜੀ ਸਿੱਖ ਧਰਮ ਦੇ ਦਸ ਗੁਰੂਆਂ ਵਿੱਚੋਂ ਛੇਵੇਂ ਗੁਰੂ ਸਨ। ਉਹ ਪੰਜਵੇਂ ਸਿੱਖ ਗੁਰੂ, ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਇਕਲੌਤੇ ਪੁੱਤਰ ਸਨ। ਉਨ੍ਹਾਂ ਦਾ ਜਨਮ ਦਾ ਨਾਮ ਹਰੀ ਸਿੰਘ ਸੀ ਅਤੇ ਉਨ੍ਹਾਂ ਦਾ ਜਨਮ...                        
                                                  
                                                Read More...
                                            ਜੰਗ ਨਾ ਲੱਗੇ ! " ਸਾਨੂੰ ਬਹੁਤ ਉਜਾੜੇ ਪਏ ਨੇ .."1971 ਤੋਂ ਬਾਅਦ ਜੰਗ ਦਾ ਨਾਂ ਲੈਣ ਤੋਂ ,...
Published On 
                        By Nirpakh News
                                                                           
                            1971 ਦੀ ਲੜਾਈ ਚ ਹੋਇਆ ਸੀ ਪਿੰਡ ਦਾ ਉਜਾੜਾ ਪਿੰਡ ਚ ਦਾਗੇ ਸੀ ਆਰਮੀ ਨੇ ਬੰ/ਬ 
ਬਾਰਡਰ ਲਾਗੇ ਰਹਿੰਦੇ ਲੋਕਾਂ ਨਾਲ ਗੱਲਬਾਤ!
Nirpakh Post ਖ਼ਬਰ ਦੀ ਨਿਰਪੱਖ ਅਵਾਜ਼ 
Nirpakh Post  is Punjab's number one YouTube news channel which includes all the news from Punjab and other states. Here you will let to know about all the latest updates like what's going on in farmers protest Live Video and many more. You will also get to watch interviews of many Punjabi singers in our channel. So please do subscribe our channel for all the latest updates.
VIDEO BY :-  NIrpakhpost
Website :  https://nirpakhpost.com/                        
                                                  
                                                Read More...
                                            ਸਿੱਖਾਂ ਲਈ ਵੱਡੀ ਖੁਸ਼ਖ਼ਬਰੀ! ਸਿੱਖ ਮਾਰਸ਼ਲ ਆਰਟ ਗਤਕਾ ਨੂੰ ਮਿਲੀ ਉਲੰਪਿਕ 'ਚ ਮਾਨਤਾ
Published On 
                        By Nirpakh News
                                                                           
                            ਦਿੱਲੀ ਦੇ ਤਿਆਗ ਰਾਜ ਸਟੇਡੀਅਮ ਵਿਖੇ 68ਵੇਂ ਨੈਸ਼ਨਲ ਸਕੂਲ ਗੇਮਜ਼ 2024-25 ਦਾ ਸ਼ੈਸ਼ਨ ਕਰਵਾਇਆ ਗਿਆ। ਬੜੀ ਮਾਣ ਅਤੇ ਖੁੱਸ਼ੀ ਦੀ ਗੱਲ ਹੈ ਕਿ ਇਨ੍ਹਾਂ ਗੇਮਾਂ ਵਿੱਚ ਸਿੱਖ ਮਾਰਸ਼ਲ ਆਰਟ ਗੱਤਕਾ ਨੂੰ ਵੀ ਮਾਨਤਾ ਦਿੱਤੀ ਗਈ। ਪੂਰੇ ਭਾਰਤ ਵਿੱਚੋਂ 16 ਰਾਜਾਂ...                        
                                                  
                                                Read More...
                                            " ਪਾਪਾ ਨੂੰ ਗੱਡੀ ਵਾਪਸ ਲੈ ਕੇ ਦੇਣੀ " ! ਨਿੱਕੀ ਉਮਰ , ਵੱਡੇ ਸੁਪਨੇ
Published On 
                        By Nirpakh News
                                                                           
                            ਆਪਣੇ ਪਾਪਾ ਨੂੰ ਕਰਜ਼ੇ ਕਾਰਣ ਵਿਕੀ ਗੱਡੀ ਵਾਪਸ ਲੈਕੇ ਦੇਣਾ ਚਾਹੁੰਦੀ ਹੈ ਨਿੱਕੀ ਧੀ 
ਗਾਉਂਦੀ ਹੈ ਸੋਹਣੀ ਆਵਾਜ਼ "ਚ ਸੋਹਣੇ ਸ਼ਬਦ
#punjab #babadeepsinghji #sehajkaur #punjabimusic #punjabisong #babadeepsinghjichopehra
Nirpakh Post ਖ਼ਬਰ ਦੀ ਨਿਰਪੱਖ ਅਵਾਜ਼ 
Nirpakh Post  is Punjab's number one YouTube news channel which includes all the news from Punjab and other states. Here you will let to know about all the latest updates like what's going on in farmers protest Live Video and many more. You will also get to watch interviews of many Punjabi singers in our channel. So please do subscribe our channel for all the latest updates.
VIDEO BY :-  NIrpakhpost
Website :  https://nirpakhpost.com/                        
                                                  
                                                Read More...
                                            1984 ਚ ਦਿੱਲੀ ਤੋਂ ਉਜੜ ਕੇ ਆਇਆ ਸੀ ਇਹ ਸਿੱਖ ਪਰਿਵਾਰ
Published On 
                        By Nirpakh News
                                                                           
                            1984 'ਚ ਹੋਈ ਨਸਲਕੁਸ਼ੀ ਜਿਸਨੇ ਉਜਾੜੇ ਕਈ ਪਰਿਵਾਰ
 ਦਿੱਲੀ ਤੋਂ ਉਜੜ ਕੇ ਆਇਆ ਸੀ ਇਹ ਸਿੱਖ ਪਰਿਵਾਰ 
ਅਜੇ ਤੱਕ ਵੀ ਕਰਾਏ ਦੇ ਮਕਾਨ ਚ ਰਹਿੰਦੀ ਹੈ ਬੀਬੀ ਬਲਬੀਰ ਕੌਰ
Nirpakh Post ਖ਼ਬਰ ਦੀ ਨਿਰਪੱਖ ਅਵਾਜ਼ 
Nirpakh Post  is Punjab's number one YouTube news channel which includes all the news from Punjab and other states. Here you will let to know about all the latest updates like what's going on in farmers protest Live Video and many more. You will also get to watch interviews of many Punjabi singers in our channel. So please do subscribe our channel for all the latest updates.
VIDEO BY :-  NIrpakhpost
Website :  https://nirpakhpost.com/                        
                                                  
                                                Read More...
                                            


                        
                        
                        
                        
                        
                        
                        
                        
                        
                        
                        
                        