Education
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Read More... CM ਭਗਵੰਤ ਮਾਨ ਵੱਲੋਂ ਖੇਡ ਸੱਭਿਆਚਾਰ ਨੂੰ ਵੱਡਾ ਹੁਲਾਰਾ | Punjab Sports News
Published On
By NIRPAKH POST
CM ਭਗਵੰਤ ਮਾਨ ਵੱਲੋਂ ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਮਜ਼ਬੂਤ ਕਰਨ ਲਈ ਖੇਡ ਮੈਦਾਨਾਂ, ਖਿਡਾਰੀਆਂ ਅਤੇ ‘ਖੇਡਾਂ ਵਤਨ ਪੰਜਾਬ ਦੀਆਂ’ ਵਰਗੇ ਪ੍ਰੋਗਰਾਮਾਂ ’ਤੇ ਦਿੱਤਾ ਜਾ ਰਿਹਾ ਜ਼ੋਰ। ਜਾਣੋ ਪੂਰੀ ਜਾਣਕਾਰੀ।
Read More... LPU ਮਾਮਲੇ ’ਚ ਪੰਜਾਬ ਮਹਿਲਾ ਕਮਿਸ਼ਨ ਸਖ਼ਤ, 30 ਸਤੰਬਰ ਤੱਕ ਮੰਗੀ ਵਿਸਥਾਰਤ ਰਿਪੋਰਟ
Published On
By NIRPAKH POST
LPU ਫਗਵਾੜਾ ਮਾਮਲੇ ’ਚ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਖੁਦ ਨੋਟਿਸ ਲੈਂਦਿਆਂ ਕਪੂਰਥਲਾ ਪ੍ਰਸ਼ਾਸਨ ਤੋਂ 30 ਸਤੰਬਰ ਤੱਕ ਵਿਸਥਾਰਤ ਰਿਪੋਰਟ ਮੰਗੀ ਹੈ। FIR, SIT ਅਤੇ ਵਿਦਿਆਰਥਣਾਂ ਦੀ ਸੁਰੱਖਿਆ ਸਬੰਧੀ ਵੇਰਵੇ ਵੀ ਤਲਬ ਕੀਤੇ ਗਏ ਹਨ।
Read More... LPU ਹੰਗਾਮਾ: DGP ਗੌਰਵ ਯਾਦਵ ਪਹੁੰਚੇਗਾ ਮੌਕੇ ’ਤੇ, CM ਮਾਨ ਦੇ ਸਖ਼ਤ ਨਿਰਦੇਸ਼
Published On
By NIRPAKH POST
LPU ਵਿੱਚ ਵਿਦਿਆਰਥੀ ਵਿਰੋਧ ਅਤੇ ਹੰਗਾਮੇ ਤੋਂ ਬਾਅਦ CM ਭਗਵੰਤ ਮਾਨ ਨੇ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ। DGP ਗੌਰਵ ਯਾਦਵ ਨੇ ਮੌਕੇ ’ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ।
Read More... ਆਹ ਬਣੀ ਗੱਲ ਹੁਣ! ਕਿਰਾਏਦਾਰਾਂ ਨੂੰ ਲੈ ਕੇ ਲੁਧਿਆਣਾ ਦੇ ਕਟਾਣੀ ਕਲਾਂ ਪਿੰਡ ਦੇ 7 ਵੱਡੇ ਐਲਾਨ
Published On
By NIRPAKH POST
ਲੁਧਿਆਣਾ ਦੇ ਕਟਾਣੀ ਕਲਾਂ ਪਿੰਡ ਵੱਲੋਂ ਕਿਰਾਏਦਾਰਾਂ ਨੂੰ ਲੈ ਕੇ 7 ਵੱਡੇ ਐਲਾਨ ਕੀਤੇ ਗਏ ਹਨ। ਜਾਣੋ ਕੀ ਹਨ ਇਹ ਐਲਾਨ ਅਤੇ ਪਿੰਡ ਵੱਲੋਂ ਕੀਤੀ ਗਈ ਪਹਿਲ ਬਾਰੇ ਪੂਰੀ ਜਾਣਕਾਰੀ।
Read More... CM ਮਾਨ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਨੂੰ ਜਨਮਦਿਨ ਮੌਕੇ ਸਲਾਮ | Nirpakh Post
Published On
By NIRPAKH POST
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮਦਿਨ ਮੌਕੇ ਉਨ੍ਹਾਂ ਨੂੰ ਦਿਲੋਂ ਸਲਾਮ ਕੀਤਾ। ਜਾਣੋ ਭਗਤ ਸਿੰਘ ਦੇ ਜੀਵਨ ਅਤੇ ਆਜ਼ਾਦੀ ਸੰਘਰਸ਼ ਨਾਲ ਜੁੜੀਆਂ ਅਹਿਮ ਗੱਲਾਂ।
Read More... ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਨ ਦੀਆਂ ਲੱਖ-ਲੱਖ ਵਧਾਈਆਂ | Nirpakh Post
Published On
By NIRPAKH POST
ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਮੌਕੇ ਉਨ੍ਹਾਂ ਨੂੰ ਸਤਿਕਾਰ ਸਹਿਤ ਯਾਦ ਕਰਦਿਆਂ ਦੇਸ਼ ਦੀ ਆਜ਼ਾਦੀ ਲਈ ਉਨ੍ਹਾਂ ਦੇ ਯੋਗਦਾਨ ਅਤੇ ਵਿਚਾਰਾਂ ਨੂੰ ਨਮਨ।
Read More... ਚਿਤਕਾਰਾ ਯੂਨੀਵਰਸਿਟੀ 'ਚ ਦੋ ਵਿਦਿਆਰਥਣਾਂ ਦੇ ਲਾਪਤਾ ਹੋਣ ਦੀ ਅਫ਼ਵਾਹ ਮਗਰੋਂ ਅੱਧੀ ਰਾਤ ਭਾਰੀ ਹੰਗਾਮਾ
Published On
By NIRPAKH POST
ਪਟਿਆਲਾ / ਬਨੂੜ: ਪਟਿਆਲਾ ਸਥਿਤ ਚਿਤਕਾਰਾ ਯੂਨੀਵਰਸਿਟੀ ਕੈਂਪਸ ਵਿੱਚ 25-26 ਸਤੰਬਰ ਦੀ ਦਰਮਿਆਨੀ ਰਾਤ ਨੂੰ ਦੋ ਵਿਦਿਆਰਥਣਾਂ ਦੇ ਲਾਪਤਾ ਹੋਣ ਦੀ ਅਫ਼ਵਾਹ ਫੈਲਣ ਮਗਰੋਂ ਵੱਡਾ ਹੰਗਾਮਾ ਹੋ ਗਿਆ। ਸੋਸ਼ਲ ਮੀਡੀਆ 'ਤੇ ਇਹ ਖ਼ਬਰ ਤੇਜ਼ੀ ਨਾਲ ਵਾਇਰਲ ਹੁੰਦੇ ਹੀ ਸ਼ੁੱਕਰਵਾਰ ਦੇਰ...
Read More... ਚਿਤਕਾਰਾ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਅਫ਼ਵਾਹਾਂ ਤੋਂ ਬਚਣ ਦੀ ਕੀਤੀ ਅਪੀਲ | Nirpakh Post
Published On
By NIRPAKH POST
ਚਿਤਕਾਰਾ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਮੌਜੂਦਾ ਹਾਲਾਤਾਂ ਨਾਲ ਜੁੜੀਆਂ ਅਫ਼ਵਾਹਾਂ ਅਤੇ ਅਪੁਸ਼ਟ ਜਾਣਕਾਰੀ ਤੋਂ ਬਚਣ ਦੀ ਅਪੀਲ ਕੀਤੀ ਹੈ। ਵਿਦਿਆਰਥੀਆਂ ਨੂੰ ਸਿਰਫ਼ ਭਰੋਸੇਯੋਗ ਸਰੋਤਾਂ ਤੋਂ ਜਾਣਕਾਰੀ ਲੈਣ ਲਈ ਕਿਹਾ ਗਿਆ।
Read More... ਗੈਂਗਸਟਰਾਂ ਖ਼ਿਲਾਫ਼ ਪੁਲਿਸ ਦੀ ਵੱਡੀ ਕਾਰਵਾਈ, 247ਵੇਂ ਦਿਨ 521 ਥਾਵਾਂ ’ਤੇ ਛਾਪੇਮਾਰੀ
Published On
By NIRPAKH POST
ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਅਤੇ ਅਪਰਾਧੀਆਂ ਖ਼ਿਲਾਫ਼ ਚਲਾਈ ਮੁਹਿੰਮ ਦੇ 247ਵੇਂ ਦਿਨ 521 ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਕਾਰਵਾਈ ਦੌਰਾਨ 285 ਵਿਅਕਤੀ ਗ੍ਰਿਫ਼ਤਾਰ, 5 ਭਗੌੜੇ ਅਪਰਾਧੀ ਕਾਬੂ ਅਤੇ 4 ਹਥਿਆਰ ਬਰਾਮਦ ਹੋਏ।
Read More... ਪੰਜਾਬ ਪੁਲਿਸ 'ਚ 450 ASI ਅਹੁਦਿਆਂ 'ਤੇ ਹੋਵੇਗੀ ਸਿੱਧੀ ਭਰਤੀ, CM ਮਾਨ ਨੇ ਦਿੱਤੀ ਹਰੀ ਝੰਡੀ
Published On
By NIRPAKH POST
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ ਵਿੱਚ 450 Assistant Sub-Inspectors (ASI) ਦੀ ਸਿੱਧੀ ਭਰਤੀ ਨੂੰ ਮਨਜ਼ੂਰੀ ਦਿੱਤੀ ਹੈ। ਜਾਣੋ ਭਰਤੀ ਨਾਲ ਜੁੜੀ ਅਹਿਮ ਜਾਣਕਾਰੀ।
Read More... ਪੰਜਾਬ ਪੁਲਿਸ 'ਚ ਨੌਕਰੀ ਦੇ ਚਾਹਵਾਨਾਂ ਲਈ ਵੱਡੀ ਖ਼ੁਸ਼ਖ਼ਬਰੀ: 450 ASI ਅਹੁਦਿਆਂ 'ਤੇ ਹੋਵੇਗੀ ਭਰਤੀ
Published On
By NIRPAKH POST
ਚੰਡੀਗੜ੍ਹ: ਪੰਜਾਬ ਪੁਲਿਸ ਵਿੱਚ ਭਰਤੀ ਹੋ ਕੇ ਸੂਬੇ ਦੀ ਸੇਵਾ ਕਰਨ ਦਾ ਸੁਫ਼ਨਾ ਵੇਖ ਰਹੇ ਨੌਜਵਾਨਾਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਪੰਜਾਬ ਸਰਕਾਰ ਨੇ ਸੂਬੇ ਵਿੱਚ ਰੋਜ਼ਗਾਰ ਦੇ ਮੌਕੇ ਵਧਾਉਣ ਅਤੇ ਪੁਲਿਸ ਪ੍ਰਸ਼ਾਸਨ ਨੂੰ ਹੋਰ ਚੁਸਤ-ਦਰੁਸਤ ਬਣਾਉਣ ਲਈ ਵੱਡਾ...
Read More... ਅਗਲੇ ਮਹੀਨੇ ਆ ਸਕਦੀਆਂ E100 ਵਾਲੀਆਂ ਗੱਡੀਆਂ, ਨਿਤਿਨ ਗਡਕਰੀ ਨੇ ਦਿੱਤੀ ਵੱਡੀ ਜਾਣਕਾਰੀ
Published On
By NIRPAKH POST
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ 100% ਇਥੈਨੌਲ ’ਤੇ ਚੱਲਣ ਵਾਲੀਆਂ E100 ਗੱਡੀਆਂ ਨੂੰ ਲੈ ਕੇ ਵੱਡੀ ਜਾਣਕਾਰੀ ਦਿੱਤੀ ਹੈ। ਅਕਤੂਬਰ ਵਿੱਚ Toyota ਦੀ E100 ਸਮਰੱਥਾ ਵਾਲੀ Innova ਦੇ ਲਾਂਚ ਦੀ ਗੱਲ ਸਾਹਮਣੇ ਆਈ ਹੈ।
Read More... 
