Sports
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Read More... ਇੱਕ ਸੁਨਹਿਰੀ ਦੌਰ ਦਾ ਅੰਤ: ਵਿਸ਼ਵ ਕੱਪ ਜੇਤੂ ਕਪਤਾਨ ਹਰਮਨਪ੍ਰੀਤ ਕੌਰ ਨੇ ਛੱਡੀ ਕਪਤਾਨੀ, ਸਾਂਝੀ ਕੀਤੀ ਭਾਵੁਕ ਪੋਸਟ
Published On
By NIRPAKH POST
ਗੁਹਾਟੀ: ਭਾਰਤੀ ਮਹਿਲਾ ਕ੍ਰਿਕਟ ਜਗਤ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਲੰਬੇ ਸਮੇਂ ਤੱਕ ਕਪਤਾਨ ਰਹੀ ਹਰਮਨਪ੍ਰੀਤ ਕੌਰ ਨੇ ਖੇਡ ਦੇ ਤਿੰਨਾਂ ਫਾਰਮੈਟਾਂ ਦੀ ਕਪਤਾਨੀ ਛੱਡਣ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ, ਉਹ ਰਾਸ਼ਟਰੀ...
Read More... .ਮਜ਼ਦੂਰ ਦੀ ਧੀ ਨੇ ਰਚਿਆ ਇਤਿਹਾਸ! CM ਵਲੋਂ 1 ਕਰੋੜ ਦਾ ਐਲਾਨ
Published On
By NIRPAKH POST
ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਕੱਕਾ ਕੰਡਿਆਲਾ ਦੀ ਧੀ ਬਲਜੀਤ ਕੌਰ ਨੇ ਹਾਕੀ ਵਿੱਚ ਇਤਿਹਾਸ ਰਚ ਦਿੱਤਾ ਹੈ। ਇੱਕ ਗ਼ਰੀਬ ਮਜ਼ਦੂਰ ਪਰਿਵਾਰ ਵਿੱਚੋਂ ਉੱਠ ਕੇ ਬਲਜੀਤ ਕੌਰ ਨੇ 43 ਸਾਲਾਂ ਬਾਅਦ ਭਾਰਤੀ ਮਹਿਲਾ ਹਾਕੀ ਟੀਮ ਨੂੰ ਗੋਲਡ ਮੈਡਲ ਦਿਵਾਉਣ ਵਿੱਚ...
Read More... ਏਸ਼ੀਅਨ ਗੇਮਜ਼ 2026: ਭਾਰਤ ਦੀ ਝੋਲੀ ਪਿਆ ਇੱਕ ਹੋਰ ਗੋਲਡ ਮੈਡਲ, ਤੀਰਅੰਦਾਜ਼ੀ ’ਚ ਰਚਿਆ ਇਤਿਹਾਸ
Published On
By NIRPAKH POST
ਏਸ਼ੀਅਨ ਗੇਮਜ਼ 2026 ਵਿੱਚ ਭਾਰਤ ਨੇ ਇੱਕ ਹੋਰ ਸੋਨ ਤਗਮਾ ਜਿੱਤਿਆ। ਤੀਰਅੰਦਾਜ਼ੀ ਵਿੱਚ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਦੀ ਮੈਡਲ ਟੈਲੀ ਵਿੱਚ ਇੱਕ ਹੋਰ ਗੋਲਡ ਜੋੜ ਦਿੱਤਾ।
Read More... CM ਭਗਵੰਤ ਮਾਨ ਵੱਲੋਂ ਖੇਡ ਸੱਭਿਆਚਾਰ ਨੂੰ ਵੱਡਾ ਹੁਲਾਰਾ | Punjab Sports News
Published On
By NIRPAKH POST
CM ਭਗਵੰਤ ਮਾਨ ਵੱਲੋਂ ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਮਜ਼ਬੂਤ ਕਰਨ ਲਈ ਖੇਡ ਮੈਦਾਨਾਂ, ਖਿਡਾਰੀਆਂ ਅਤੇ ‘ਖੇਡਾਂ ਵਤਨ ਪੰਜਾਬ ਦੀਆਂ’ ਵਰਗੇ ਪ੍ਰੋਗਰਾਮਾਂ ’ਤੇ ਦਿੱਤਾ ਜਾ ਰਿਹਾ ਜ਼ੋਰ। ਜਾਣੋ ਪੂਰੀ ਜਾਣਕਾਰੀ।
Read More... ਵਿਨੋਦ ਕਾਂਬਲੀ ਨਿਦਾਨ ਕੇਅਰ ਸੈਂਟਰ ’ਚ, ਕਿਹਾ- ‘ਮੈਨੂੰ ਘਰ ਵਰਗਾ ਮਹਿਸੂਸ ਹੁੰਦਾ ਹੈ’ | Nirpakh Post
Published On
By NIRPAKH POST
ਸਾਬਕਾ ਭਾਰਤੀ ਕ੍ਰਿਕਟਰ ਵਿਨੋਦ ਕਾਂਬਲੀ ਠਾਣੇ ਦੇ ਨਿਦਾਨ ਸੈਂਟਰ ਫਾਰ ਐਲਡਰਲੀ ਕੇਅਰ ਵਿੱਚ ਇਲਾਜ ਅਧੀਨ ਹਨ। ਵੀਡੀਓ ਵਿੱਚ ਉਨ੍ਹਾਂ ਨੇ ਸੈਂਟਰ ਦੀਆਂ ਸਹੂਲਤਾਂ ਅਤੇ ਮਿਲ ਰਹੇ ਪਿਆਰ ਦੀ ਸ਼ਲਾਘਾ ਕੀਤੀ।
Read More... 44 ਸਾਲ ਬਾਅਦ ਮੈਰਾਥਨ ’ਚ ਭਾਰਤ ਨੂੰ ਮੈਡਲ, ਸਾਵਨ ਬਰਵਾਲ ਨੇ ਜਿੱਤਿਆ ਚਾਂਦੀ ਦਾ ਤਗਮਾ
Published On
By NIRPAKH POST
ਏਸ਼ੀਆਈ ਖੇਡਾਂ 2026 ਵਿੱਚ ਸਾਵਨ ਬਰਵਾਲ ਨੇ ਪੁਰਸ਼ਾਂ ਦੀ ਮੈਰਾਥਨ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਇਤਿਹਾਸ ਰਚਿਆ। ਭਾਰਤ ਨੂੰ ਇਸ ਮੁਕਾਬਲੇ ਵਿੱਚ 44 ਸਾਲ ਬਾਅਦ ਮੈਡਲ ਮਿਲਿਆ।
Read More... ਏਸ਼ੀਅਨ ਗੇਮਜ਼ 2026: ਭਾਰਤ ਦਾ ਦੂਜਾ Gold, 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਨੇ ਜਿੱਤਿਆ ਸੋਨ ਤਗਮਾ
Published On
By NIRPAKH POST
ਏਸ਼ੀਅਨ ਗੇਮਜ਼ 2026 ਵਿੱਚ ਭਾਰਤ ਨੇ ਦੂਜਾ Gold Medal ਜਿੱਤਿਆ। ਸੁਰੁਚੀ ਸਿੰਘ ਅਤੇ ਕਮਲਜੀਤ ਦੀ ਜੋੜੀ ਨੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿੱਚ ਸੋਨ ਤਗਮਾ ਹਾਸਲ ਕੀਤਾ।
Read More... ਏਸ਼ੀਅਨ ਗੇਮਜ਼ ਦੇ 5ਵੇਂ ਦਿਨ ਭਾਰਤ ਦੀ ਬੱਲੇ-ਬੱਲੇ
Published On
By NIRPAKH POST
ਏਸ਼ੀਅਨ ਗੇਮਜ਼ ਦੇ 5ਵੇਂ ਦਿਨ ਭਾਰਤ ਨੇ 3 ਹੋਰ ਮੈਡਲ ਆਪਣੇ ਨਾਮ ਕੀਤੇ। ਰੋਸ਼ੀਬਿਨਾ ਦੇਵੀ ਨੇ ਵੁਸ਼ੂ 'ਚ ਸਿਲਵਰ, ਜਦਕਿ ਸ਼ੂਟਿੰਗ 'ਚ ਨਾਰੂਕਾ-ਧਾਲੀਵਾਲ ਅਤੇ ਰੋਇੰਗ 'ਚ ਸਤਨਾਮ-ਸਲਮਾਨ ਨੇ ਬ੍ਰੌਂਜ਼ ਮੈਡਲ ਜਿੱਤਿਆ।
Read More... ਹਰਮਨਪ੍ਰੀਤ ਕੌਰ ਦੀ ਕਪਤਾਨੀ ’ਚ ਭਾਰਤ ਨੇ ਜਿੱਤਿਆ ਲਗਾਤਾਰ ਦੂਜਾ ਏਸ਼ੀਅਨ ਗੇਮਜ਼ ਗੋਲਡ, ਪਿਤਾ ਨੇ ਜਤਾਇਆ ਮਾਣ
Published On
By NIRPAKH POST
ਏਸ਼ੀਅਨ ਗੇਮਜ਼ 2026 ਵਿੱਚ ਹਰਮਨਪ੍ਰੀਤ ਕੌਰ ਦੀ ਕਪਤਾਨੀ ਹੇਠ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ਼੍ਰੀਲੰਕਾ ਨੂੰ 147 ਦੌੜਾਂ ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਹਰਮਨਪ੍ਰੀਤ ਦੇ ਪਿਤਾ ਨੇ ਧੀ ਦੀ ਕਾਮਯਾਬੀ ’ਤੇ ਮਾਣ ਜਤਾਇਆ।
Read More... ਏਸ਼ਿਆਈ ਖੇਡਾਂ ’ਚ ਪੰਜਾਬ ਦੇ ਗੱਭਰੂਆਂ ਤੇ ਧੀ ਨੇ ਰਚਿਆ ਇਤਿਹਾਸ, ਭਵਤੇਗ ਸਿੰਘ ਗਿੱਲ ਤੇ ਪਰਿਨਾਜ਼ ਧਾਲੀਵਾਲ ਨੇ ਜਿੱਤਿਆ ਕਾਂਸੀ
Published On
By NIRPAKH POST
ਏਸ਼ਿਆਈ ਖੇਡਾਂ 2026 ਵਿੱਚ ਪੰਜਾਬ ਦੇ ਨਿਸ਼ਾਨੇਬਾਜ਼ਾਂ ਭਵਤੇਗ ਸਿੰਘ ਗਿੱਲ ਅਤੇ ਪਰਿਨਾਜ਼ ਧਾਲੀਵਾਲ ਨੇ ਕਾਂਸੀ ਦੇ ਤਗਮੇ ਜਿੱਤੇ। ਭਵਤੇਗ ਨੇ ਪੁਰਸ਼ਾਂ ਦੀ ਸਕੀਟ ਟੀਮ ਅਤੇ ਪਰਿਨਾਜ਼ ਨੇ ਮਹਿਲਾ ਸਕੀਟ ਟੀਮ ਮੁਕਾਬਲੇ ਵਿੱਚ ਭਾਰਤ ਲਈ ਤਗਮਾ ਜਿੱਤਿਆ।
Read More... ਏਸ਼ੀਆਈ ਖੇਡਾਂ: ਹਰਮਨਪ੍ਰੀਤ ਕੌਰ ਦੀ ਟੀਮ ਨੇ ਭਾਰਤ ਦੀ ਝੋਲੀ ਪਾਇਆ ਪਹਿਲਾ 'ਗੋਲਡ'
Published On
By Nirpakh News
ਸਮ੍ਰਿਤੀ ਮੰਧਾਨਾ ਤੇ ਰਿਚਾ ਘੋਸ਼ ਦੀ ਤੂਫ਼ਾਨੀ ਬੱਲੇਬਾਜ਼ੀ ਤੋਂ ਬਾਅਦ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਬਦੌਲਤ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਰਚਿਆ ਇਤਿਹਾਸ
Read More... ਜੂਨੀਅਰ ਮਹਿਲਾ ਏਸ਼ੀਆ ਕੱਪ: ਭਾਰਤ ਨੇ ਪਾਕਿਸਤਾਨ ਨੂੰ 19-0 ਨਾਲ ਹਰਾ ਕੇ ਰਚਿਆ ਇਤਿਹਾਸ, ਸੈਮੀਫਾਈਨਲ 'ਚ ਮਾਰੀ ਐਂਟਰੀ
Published On
By NIRPAKH POST
ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਜੂਨੀਅਰ ਏਸ਼ੀਆ ਕੱਪ ਦੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਇਤਿਹਾਸਕ ਪ੍ਰਦਰਸ਼ਨ ਕਰਦਿਆਂ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 19-0 ਦੇ ਵੱਡੇ ਫ਼ਰਕ ਨਾਲ ਕਰਾਰੀ ਮਾਤ ਦਿੱਤੀ ਹੈ। ਪਾਕਿਸਤਾਨ ਦੀ ਟੀਮ ਪੂਰੇ ਮੈਚ ਦੌਰਾਨ ਇੱਕ ਵੀ ਗੋਲ ਨਹੀਂ...
Read More... 
