AI for Bharat

ਸੀਜੀਸੀ ਯੂਨੀਵਰਸਿਟੀ ਮੋਹਾਲੀ 'ਚ 'ਏਆਈਵਿਸਕਾਰ 2026' ਦਾ ਆਯੋਜਨ, 'ਏਆਈ ਫਾਰ ਭਾਰਤ' ਥੀਮ ਹੇਠ ਜੁੜੇ ਟੈਕ ਲੀਡਰਜ਼

ਸੀਜੀਸੀ ਯੂਨੀਵਰਸਿਟੀ ਮੋਹਾਲੀ ਵਿਖੇ ਏਆਈਵਿਸਕਾਰ 2026 ਦਾ ਸਫਲ ਆਯੋਜਨ ਕੀਤਾ ਗਿਆ। 'ਏਆਈ ਫਾਰ ਭਾਰਤ' ਥੀਮ ਹੇਠ ਹੋਏ ਇਸ ਫੈਸਟ ਵਿੱਚ ਨੀਤੀ-ਨਿਰਮਾਤਾ, ਨਿਵੇਸ਼ਕ ਅਤੇ ਵਿਦਿਆਰਥੀਆਂ ਨੇ ਭੂਮਿਕਾ ਨਿਭਾਈ।
Punjab  National  Education 
Read More...

Advertisement