Toronto Police

ਫਾਜ਼ਿਲਕਾ ਦੇ ਨੌਜਵਾਨ ਗੁਰਪ੍ਰੀਤ ਸਿੰਘ ਨੇ ਵਿਦੇਸ਼ 'ਚ ਰੌਸ਼ਨ ਕੀਤਾ ਨਾਂ, ਟੋਰਾਂਟੋ ਪੁਲਿਸ 'ਚ ਕਾਂਸਟੇਬਲ ਵਜੋਂ ਸੰਭਾਲੀ ਡਿਊਟੀ

ਫਾਜ਼ਿਲਕਾ: ਜ਼ਿਲ੍ਹਾ ਫਾਜ਼ਿਲਕਾ ਦੇ ਅਰਨੀਵਾਲਾ ਵਾਸੀ ਸੇਖੋਂ ਪਰਿਵਾਰ ਦੇ ਨੌਜਵਾਨ ਗੁਰਪ੍ਰੀਤ ਸਿੰਘ ਦੀ ਕੈਨੇਡਾ ਦੀ ਟੋਰਾਂਟੋ ਪੁਲਿਸ ਵਿੱਚ ਬਤੌਰ ਕਾਂਸਟੇਬਲ ਚੋਣ ਹੋਈ ਹੈ। ਆਪਣੀ ਟ੍ਰੇਨਿੰਗ ਅਤੇ ਪਾਸਿੰਗ ਆਊਟ ਪਰੇਡ ਸਫਲਤਾਪੂਰਵਕ ਮੁਕੰਮਲ ਕਰਨ ਤੋਂ ਬਾਅਦ ਗੁਰਪ੍ਰੀਤ ਨੇ ਡਿਊਟੀ ਜੁਆਇਨ ਕਰ ਲਈ...
Punjab  World News 
Read More...

Advertisement