sachin tendulkar

ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਬਾਰੇ ਸਾਬਕਾ ਭਾਰਤੀ ਕਪਤਾਨ ਨੇ ਕੀਤਾ ਵੱਡਾ ਖੁਲਾਸਾ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਮੁੱਖ ਕੋਚ ਗੈਰੀ ਕਰਸਟਨ ਨੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਬਾਰੇ ਵੱਡਾ ਖੁਲਾਸਾ ਕੀਤਾ ਹੈ। ਕਰਸਟਨ ਨੇ ਦੱਸਿਆ ਕਿ ਜਦੋਂ ਭਾਰਤੀ ਟੀਮ ਨਾਲ ਜੁੜੇ ਸੀ ਤਾਂ ਸਚਿਨ ਤੇਂਦੁਲਕਰ ਕਾਫੀ ਨਾਖੁਸ਼ ਸਨ ਅਤੇ ਸੰਨਿਆਸ ਲੈਣ ਬਾਰੇ ਸੋਚ ਰਹੇ ਸਨ। ਕਰਸਟਨ ਨੇ ਇਹ ਵੀ ਦੱਸਿਆ ਕਿ ਐਮਐਸ ਧੋਨੀ ਉਨ੍ਹਾਂ ਲਈ ਬਿਲਕੁਲ ਵੱਖਰੇ ਰਹੇ […]
Breaking News 
Read More...

Advertisement