Rajpura train fire news

ਅੰਮ੍ਰਿਤਸਰ-ਕਟਿਹਾਰ ਕਰਮਭੂਮੀ ਐਕਸਪ੍ਰੈਸ ਨੂੰ ਰਾਜਪੁਰਾ ਨੇੜੇ ਲੱਗੀ ਭਿਆਨਕ ਅੱਗ, ਮਚੀ ਭਾਜੜ

ਰਾਜਪੁਰਾ ਨੇੜੇ ਸਰਾਈ ਬੰਜਾਰਾ ਕੋਲ ਅੰਮ੍ਰਿਤਸਰ-ਕਟਿਹਾਰ ਕਰਮਭੂਮੀ ਐਕਸਪ੍ਰੈਸ ਦੇ ਡੱਬਿਆਂ ਵਿੱਚ ਭਿਆਨਕ ਅੱਗ ਲੱਗ ਗਈ। ਰੇਲਵੇ ਟੀਮਾਂ ਅਤੇ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਸਾਰੇ ਮੁਸਾਫਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ। ਜਾਣੋ ਪੂਰੀ ਖ਼ਬਰ।
Punjab  National  Breaking News 
Read More...

Advertisement