Canada ਰਹਿੰਦੇ ਸਿੱਖ-ਪੰਜਾਬੀਆਂ ਨੂੰ ਵੱਡਾ ਝਟਕਾ ! ਸੁਪਰੀਮ ਕੋਰਟ ਦਾ ਆ ਗਿਆ ਫ਼ੈਸਲਾ !

Canada ਰਹਿੰਦੇ ਸਿੱਖ-ਪੰਜਾਬੀਆਂ ਨੂੰ ਵੱਡਾ ਝਟਕਾ ! ਸੁਪਰੀਮ ਕੋਰਟ ਦਾ ਆ ਗਿਆ ਫ਼ੈਸਲਾ !

ਕੈਨੇਡਾ ਤੋਂ ਸਿੱਖ ਭਾਈਚਾਰੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਦੀ ਸੁਪਰੀਮ ਕੋਰਟ ਨੇ 27 ਨਵੰਬਰ 2026 ਨੂੰ ਕਿਊਬੈਕ (Quebec) ਸੂਬੇ ਦੇ ਵਿਵਾਦਤ Bill 21 ਨੂੰ ਜ਼ਿਆਦਾਤਰ ਬਰਕਰਾਰ ਰੱਖਿਆ ਹੈ। ਇਸ ਕਾਨੂੰਨ ਤਹਿਤ ਕਿਊਬੈਕ ਵਿੱਚ ਕੁਝ ਸਰਕਾਰੀ ਅਹੁਦਿਆਂ 'ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਡਿਊਟੀ ਦੌਰਾਨ ਧਾਰਮਿਕ ਚਿੰਨ੍ਹ ਪਹਿਨਣ ਤੋਂ ਰੋਕਿਆ ਗਿਆ ਹੈ। ਇਸ ਵਿੱਚ ਸਿੱਖਾਂ ਦੀ ਪੱਗ, ਮੁਸਲਿਮ ਔਰਤਾਂ ਦਾ ਹਿਜਾਬ ਅਤੇ ਹੋਰ ਧਾਰਮਿਕ ਚਿੰਨ੍ਹ ਵੀ ਸ਼ਾਮਲ ਹਨ। ਸੁਪਰੀਮ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਸਿੱਖ ਭਾਈਚਾਰੇ ਅਤੇ ਧਾਰਮਿਕ ਆਜ਼ਾਦੀ ਦੇ ਹੱਕਾਂ ਨੂੰ ਲੈ ਕੇ ਨਵੀਂ ਚਰਚਾ ਛਿੜ ਗਈ ਹੈ। ਕੀ ਇਹ ਫੈਸਲਾ ਸਿੱਖਾਂ ਦੇ ਧਾਰਮਿਕ ਅਧਿਕਾਰਾਂ ਲਈ ਵੱਡਾ ਝਟਕਾ ਹੈ? ਪੂਰੀ ਖ਼ਬਰ ਦੇਖੋ ਅਤੇ ਆਪਣੀ ਰਾਇ ਕੁਮੈਂਟ ਵਿੱਚ ਜ਼ਰੂਰ ਦੱਸੋ। ਵੀਡੀਓ ਨੂੰ LIKE ਅਤੇ SHARE ਕਰਨਾ ਨਾ ਭੁੱਲੋ।