ਪਟਵਾਰੀ ਦਾ ਪੇਪਰ ਦੇਣ ਪੁੱਜੇ ਸਿੱਖ ਮੁੰਡੇ 'ਤੇ ਸਿੱਖ ਬੀਬੀ ਨੂੰ ਰੋਕਿਆ, VIDEO

ਪਟਵਾਰੀ ਦਾ ਪੇਪਰ ਦੇਣ ਪੁੱਜੇ ਸਿੱਖ ਮੁੰਡੇ 'ਤੇ ਸਿੱਖ ਬੀਬੀ ਨੂੰ ਰੋਕਿਆ, VIDEO

ਹਿਮਾਚਲ ਪ੍ਰਦੇਸ਼ ਦੇ ਸੋਲਨ (Solan) ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਪਟਵਾਰੀ ਦੀ ਪ੍ਰੀਖਿਆ (Patwari Exam) ਦੇਣ ਪਹੁੰਚੇ ਸਿੰਘ-ਸਿੰਘਣੀ ਨੂੰ ਕਕਾਰਾਂ ਕਰਕੇ ਪ੍ਰੀਖਿਆ ਕੇਂਦਰ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਮੌਕੇ 'ਤੇ ਕਾਫ਼ੀ ਹੰਗਾਮਾ ਹੋ ਗਿਆ। ਆਖ਼ਰ ਕੀ ਹੈ ਪੂਰਾ ਮਾਮਲਾ? ਦੇਖੋ ਇਹ ਖ਼ਾਸ ਰਿਪੋਰਟ ਅਤੇ ਆਪਣੀ ਰਾਇ ਕੁਮੈਂਟ ਕਰਕੇ ਜ਼ਰੂਰ ਦੱਸੋ। ਵੀਡੀਓ ਨੂੰ ਵੱਧ ਤੋਂ ਵੱਧ Share ਕਰੋ। Nirpakh Post ਨਾਲ ਜੁੜੇ ਰਹੋ, ਪੰਜਾਬ ਅਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਲਈ। #SolanNews #PatwariExam #SikhNews #HimachalNews #PunjabNews #SikhRights #Kakaar #BreakingNews #nirpakhpost