ਭਾਈ Amritpal Singh ਦੀਆਂ ਪਤਨੀ ਲਈ ਆਹ ਗੱਲਾਂ ਸੁਣ ਨਿਕਲ ਜਾਣੇ ਤੁਹਾਡੇ ਵੀ ਹੰਝੂ

ਭਾਈ Amritpal Singh ਦੀਆਂ ਪਤਨੀ ਲਈ ਆਹ ਗੱਲਾਂ ਸੁਣ ਨਿਕਲ ਜਾਣੇ ਤੁਹਾਡੇ ਵੀ ਹੰਝੂ

ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਆਪਣੀ ਪਤਨੀ ਕਿਰਨਦੀਪ ਕੌਰ ਲਈ ਪਹਿਲਾ ਭਾਵੁਕ ਬਿਆਨ ਸਾਹਮਣੇ ਆਇਆ ਹੈ। ਆਪਣੇ ਬਿਆਨ ਵਿੱਚ ਉਨ੍ਹਾਂ ਨੇ ਆਪਣੀ ਸਿੰਘਣੀ ਦੇ ਸੰਘਰਸ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੇਰੀ ਸਿੰਘਣੀ ਦਾ ਸੰਘਰਸ਼ ਮੇਰੇ ਨਾਲੋਂ ਵੱਡਾ ਹੈ ਅਤੇ ਸਾਡਾ ਰਾਹ ਤੇ ਮੰਜ਼ਿਲ ਇੱਕੋ ਹੈ। ਭਾਈ ਅੰਮ੍ਰਿਤਪਾਲ ਸਿੰਘ ਦੇ ਇਸ ਬਿਆਨ ਨੇ ਸੋਸ਼ਲ ਮੀਡੀਆ 'ਤੇ ਚਰਚਾ ਛੇੜ ਦਿੱਤੀ ਹੈ। ਕੀ ਕਿਹਾ ਭਾਈ ਅੰਮ੍ਰਿਤਪਾਲ ਸਿੰਘ ਨੇ ਆਪਣੀ ਪਤਨੀ ਲਈ? ਪੜ੍ਹੋ ਪੂਰਾ ਬਿਆਨ ਅਤੇ ਵੇਖੋ ਇਸ ਖ਼ਬਰ ਦੀ ਪੂਰੀ ਜਾਣਕਾਰੀ। ਅਜਿਹੀਆਂ ਹੀ ਪੰਜਾਬ ਦੀਆਂ ਤਾਜ਼ਾ ਖ਼ਬਰਾਂ ਲਈ ਸਾਡੇ ਚੈਨਲ **Nirpakh Post** ਨੂੰ Subscribe ਕਰੋ ਅਤੇ ਵੀਡੀਓ ਨੂੰ Like ਅਤੇ Share ਜ਼ਰੂਰ ਕਰੋ। Watch Full Video | Punjab News | Latest Punjabi News