ਸਿੱਖੀ ਬੀਬੀ ਨੇ ਧਰਨੇ ਆਲੇ ਬੰਦਿਆਂ 'ਤੇ ਸ੍ਰੀ ਸਾਹਿਬ ਕੱਢ ਬੋਲਿਆ ਧਾਵਾ

ਸਿੱਖੀ ਬੀਬੀ ਨੇ ਧਰਨੇ ਆਲੇ ਬੰਦਿਆਂ 'ਤੇ ਸ੍ਰੀ ਸਾਹਿਬ ਕੱਢ ਬੋਲਿਆ ਧਾਵਾ

ਅੰਮ੍ਰਿਤਸਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ! ਧਰਨੇ 'ਤੇ ਬੈਠੇ ਲੋਕਾਂ ਵਿਚਕਾਰ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਸਿੱਖ ਬੀਬੀ ਵੱਲੋਂ ਸਿਰੀ ਸਾਹਿਬ ਕੱਢ ਕੇ ਲੋਕਾਂ 'ਤੇ ਹਮਲਾ ਕਰਨ ਦੀ ਘਟਨਾ ਸਾਹਮਣੇ ਆਈ।

ਮੌਕੇ 'ਤੇ ਮੌਜੂਦ ਲੋਕਾਂ ਵਿੱਚ ਹਫੜਾ-ਦਫੜੀ ਮਚ ਗਈ। ਸੋਸ਼ਲ ਮੀਡੀਆ 'ਤੇ ਇਸ ਘਟਨਾ ਦੀਆਂ ਵੀਡੀਓਜ਼ ਵੀ ਚਰਚਾ ਵਿੱਚ ਹਨ।

ਆਖ਼ਰ ਕੀ ਹੈ ਪੂਰਾ ਮਾਮਲਾ? ਕਿਉਂ ਹੋਇਆ ਹੰਗਾਮਾ? ਦੇਖੋ ਮੌਕੇ ਦੀਆਂ LIVE ਤਸਵੀਰਾਂ ਅਤੇ ਪੂਰੀ ਖ਼ਬਰ।

ਪੰਜਾਬ ਦੀਆਂ ਤਾਜ਼ਾ ਖ਼ਬਰਾਂ, Breaking News ਅਤੇ Ground Report ਲਈ Nirpakh Post ਨੂੰ Subscribe ਕਰੋ।

ਵੀਡੀਓ Like, Share ਅਤੇ Comment ਜ਼ਰੂਰ ਕਰੋ।

**Nirpakh Post – ਨਿਰਪੱਖ ਖ਼ਬਰ, ਤੁਹਾਡੇ ਤੱਕ।**