Yogi Cabinet decisions

ਸਾਬਕਾ ਅਗਨੀਵੀਰਾਂ ਨੂੰ ਮਿਲੇਗਾ 20% ਰਾਖਵਾਂਕਰਨ, 18 ਸ਼ਹਿਰਾਂ 'ਚ ਚੱਲਣਗੀਆਂ 1,725 ਇਲੈਕਟ੍ਰਿਕ ਬੱਸਾਂ

ਉੱਤਰ ਪ੍ਰਦੇਸ਼ ਦੀ ਯੋਗੀ ਕੈਬਨਿਟ ਨੇ ਸਾਬਕਾ ਅਗਨੀਵੀਰਾਂ ਲਈ ਸਰਕਾਰੀ ਭਰਤੀਆਂ ਵਿੱਚ 20 ਫੀਸਦੀ ਰਾਖਵਾਂਕਰਨ ਅਤੇ ਉਮਰ ਵਿੱਚ ਛੋਟ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਹੀ ਸੂਬੇ ਦੇ 18 ਸ਼ਹਿਰਾਂ ਵਿੱਚ 1,725 ਨਵੀਆਂ AC ਇਲੈਕਟ੍ਰਿਕ ਬੱਸਾਂ ਚਲਾਉਣ ਦਾ ਵੱਡਾ ਐਲਾਨ ਕੀਤਾ ਗਿਆ ਹੈ
Uttar Pradesh 
Read More...

Advertisement