SSP Harman Hans

ਪਟਿਆਲਾ ਪੁਲਿਸ ਦਾ ਵੱਡਾ ਐਕਸ਼ਨ: ਸੁਖਵਿੰਦਰ ਗੱਗੂ ਫਾਇਰਿੰਗ ਮਾਮਲੇ 'ਚ ਸ਼ੇਰ ਮਾਜਰਾ ਨੇੜੇ ਮੁਕਾਬਲਾ (Encounter)

ਪਟਿਆਲਾ ਦੇ ਸੂਲਰ ਰੋਡ 'ਤੇ ਪਿੰਡ ਸ਼ੇਰ ਮਾਜਰਾ ਨੇੜੇ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ ਹੈ। ਪ੍ਰਾਪਰਟੀ ਡੀਲਰ ਅਤੇ 'ਆਪ' ਆਗੂ ਸੁਖਵਿੰਦਰ ਸਿੰਘ ਗੱਗੂ 'ਤੇ ਹੋਈ ਫਾਇਰਿੰਗ ਦੇ ਮਾਮਲੇ 'ਚ ਪੁਲਿਸ ਨੇ ਇਹ ਵੱਡੀ ਕਾਰਵਾਈ ਕੀਤੀ ਹੈ। ਪੜ੍ਹੋ ਪੂਰੀ ਖ਼ਬਰ
Punjab  Breaking News 
Read More...

Advertisement