ਪੰਜਾਬ ਤੋਂ ਵੱਡੀ ਖਬਰ, ਨਿਹੰਗ ਦੀਆਂ ਅਸ਼ਲੀਲ ਫੋਟੋਆਂ ਲੀਕ

ਪੰਜਾਬ ਤੋਂ ਵੱਡੀ ਖਬਰ, ਨਿਹੰਗ ਦੀਆਂ ਅਸ਼ਲੀਲ ਫੋਟੋਆਂ ਲੀਕ

ਵਿੱਕੀ ਥਾਮਸ ਵੱਲੋਂ ਨਿਹੰਗ ਜਸਦੀਪ ਸਿੰਘ ਦੀ ਵੀਡੀਓ ਬੇਛਕ ਹੱਟਾ ਦਿੱਤੀ ਗਈ ਹੈ ਪਰ ਇਸ ਵੀਡੀਓ ਨੇ ਵੱਡੇ ਸਵਾਲ ਤੇ ਚਰਚਾ ਜਰੂਰ ਛੇੜੀ ਹੈ..ਦਰਅਸਲ ਮੋਹਾਲੀ ਦੇ ਇਤਿਹਾਸਕ ਸੋਹਾਣਾ ਸਾਹਿਬ ਗੁਰਦੁਆਰੇ ਵਿੱਚ ਐਤਵਾਰ ਨੂੰ ਜਿਸ ਨਿਹੰਗ ਜਸਦੀਪ ਸਿੰਘ 'ਤੇ ਹਮਲੇ ਦੀ ਕੋਸ਼ਿਸ਼ ਹੋਈ, ਉਸੇ ਨਿਹੰਗ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਲੀਕ ਹੋਈਆਂ ਹਨ। ਇਹ ਤਸਵੀਰਾਂ ਨਿਹੰਗ ਵਿੱਕੀ ਥਾਮਸ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਅਪਲੋਡ ਕੀਤੀਆਂ ਹਨ।


ਇਨ੍ਹਾਂ ਵਿੱਚ ਵਿੱਕੀ ਥਾਮਸ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਤਸਵੀਰਾਂ ਵਿੱਚ ਨਿਹੰਗ ਜਸਦੀਪ ਸਿੰਘ ਹਨ, ਜੋ ਬਿਨਾਂ ਕੱਪੜਿਆਂ ਦੇ ਇੱਕ ਹੋਰ ਸਿੱਖ ਨੌਜਵਾਨ ਨਾਲ ਬਹੁਤ ਹੀ ਇਤਰਾਜ਼ਯੋਗ ਸਥਿਤੀ ਵਿੱਚ ਦਿਖਾਈ ਦੇ ਰਿਹਾ ਹੈ।ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਵਿੱਕੀ ਥਾਮਸ ਨੇ ਕਿਹਾ- ਮੇਰੇ ਦਿਲ ਵਿੱਚ ਤੁਹਾਡੇ ਲਈ ਜੋ ਸਤਿਕਾਰ ਅਤੇ ਜੋ ਅਕਸ ਇੱਕ ਰੋਸ਼ਨੀ ਵਾਂਗ ਚਮਕ ਰਿਹਾ ਸੀ, ਤੁਸੀਂ ਆਪਣੀਹਰਕਤ ਨਾਲ ਉਸਨੂੰ ਇੱਕ ਪਲ ਵਿੱਚ ਬੁਝਾ ਦਿੱਤਾ।

ਮਹੱਤਵਪੂਰਨ ਗੱਲ ਇਹ ਹੈ ਕਿ ਜਸਦੀਪ ਸਿੰਘ ਨੇ ਖੁਦ ਮੰਨਿਆ ਹੈ ਕਿ ਇਹ ਫੋਟੋਆਂ ਉਸ ਦੀਆਂ ਹਨ। ਇਸਦੀ ਪੁਸ਼ਟੀ ਕਰਨ ਲਈ, ਵਿੱਕੀ ਥਾਮਸ ਨੇ ਜਸਦੀਪ ਨੂੰ ਇੱਕ ਵੀਡੀਓ ਕਾਲ ਕੀਤੀ, ਜਿਸ ਵਿੱਚ ਜਸਦੀਪ ਕਹਿੰਦਾ ਹੈ ਕਿ ਉਹ ਫੋਟੋ ਵਿੱਚ ਉਹੀ ਹੈ। ਵਿੱਕੀ ਥਾਮਸ ਨੇ ਵੀਡੀਓ ਕਾਲ ਦੀ ਰਿਕਾਰਡਿੰਗ ਵੀ ਆਪਣੇ ਪੇਜ 'ਤੇ ਸਾਂਝੀ ਕੀਤੀ ਹੈ।

WhatsApp Image 2026-06-29 at 13.39.36  

ਵਿੱਕੀ ਥਾਮਸ ਨੇ ਇੱਕ ਵੀਡੀਓ ਪੋਸਟ ਕੀਤੀ

ਇਹ ਮਾਮਲਾ ਐਤਵਾਰ ਨੂੰ ਹੀ ਉਸ ਸਮੇਂ ਸਾਹਮਣੇ ਆਇਆ, ਜਦੋਂ ਨਿਹੰਗ ਵਿੱਕੀ ਸਿੰਘ ਥਾਮਸ ਨੇ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕੀਤਾ। ਲਗਭਗ 11 ਮਿੰਟ ਦੀ ਵੀਡੀਓ ਵਿੱਚ ਨਿਹੰਗ ਵਿੱਕੀ ਨੇ ਪੂਰੇ ਜਸਦੀਪ ਮਾਮਲੇ ਦਾ ਪਰਦਾਫਾਸ਼ ਕੀਤਾ।
 
ਨਿਹੰਗ ਜਸਦੀਪ ਅਸ਼ਲੀਲ ਹਰਕਤਾਂ ਕਰਦੇ ਨਜ਼ਰ ਆਏ- ਇਸ ਵੀਡੀਓ ਵਿੱਚ, ਵਿੱਕੀ ਥਾਮਸ ਨੇ ਕੁਝ ਤਸਵੀਰਾਂ ਦਿਖਾਈਆਂ, ਜਿਸ ਵਿੱਚ ਨਿਹੰਗ ਜਸਦੀਪ ਸਿੰਘ ਕਿਸੇ ਦੂਜੇ ਨਿਹੰਗ ਨਾਲ ਨਜ਼ਰ ਆ ਰਹੇ ਹਨ। ਜਸਦੀਪ ਉਸ ਨਿਹੰਗ ਸਿੰਘ ਨਾਲ ਬਿਸਤਰੇ 'ਤੇ ਅਸ਼ਲੀਲ ਹਰਕਤਾਂ ਕਰਦਾ ਦਿਖਾਈ ਦੇ ਰਿਹਾ ਹੈ। ਹਾਲਾਂਕਿ, ਵਿੱਕੀ ਥਾਮਸ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਇਹ ਫੋਟੋਆਂ ਕਦੋਂ ਲਈਆਂ ਗਈਆਂ ਹਨ।

ਨਿਹੰਗ ਨੇ ਵੀ ਗਲਤੀ ਮੰਨ ਲਈ

ਵੀਡੀਓ ਵਿੱਚ ਹੀ ਥਾਮਸ ਨੇ ਇਨ੍ਹਾਂ ਫੋਟੋਆਂ ਦੀ ਪੁਸ਼ਟੀ ਕਰਨ ਲਈ ਜਸਦੀਪ ਸਿੰਘ ਨੂੰ ਕੀਤੀ ਗਈ ਇੱਕ ਵੀਡੀਓ ਕਾਲ ਵੀ ਸ਼ਾਮਲ ਕੀਤੀ। ਇਸ ਵੀਡੀਓ ਕਾਲ ਵਿੱਚ, ਜਸਦੀਪ ਨੇ ਮੰਨਿਆ ਕਿ ਫੋਟੋਆਂ ਉਸਦੀਆਂ ਸਨ, ਪਰ ਉਹ ਉਸ ਸਮੇਂ ਸ਼ਰਾਬ ਦੇ ਨਸ਼ੇ ਵਿੱਚ ਸੀ।

Related Posts