16 ਪਿੰਡਾਂ 'ਚ ਲੰਗਰ ਲੈ ਕੇ ਜਾ ਰਹੇ ਸੇਵਾਦਾਰਾਂ ਦੀ ਪੁਲਿਸ ਨੇ ਰੋਕੀ ਗੱਡੀ

16 ਪਿੰਡਾਂ 'ਚ ਲੰਗਰ ਲੈ ਕੇ ਜਾ ਰਹੇ ਸੇਵਾਦਾਰਾਂ ਦੀ ਪੁਲਿਸ ਨੇ ਰੋਕੀ ਗੱਡੀ

ਪੰਜਾਬ ਦੇ 12 ਜ਼ਿਲ੍ਹੇ ਇਸ ਵੇਲੇ ਪੂਰੀ ਤਰਾਂ ਹੜ੍ਹ ਨਾਲ ਪ੍ਰਭਾਵਿਤ ਨੇ , ਜਿਸ ਇੱਕ ਜ਼ਿਲ੍ਹਾ ਫਾਜ਼ਿਲਕਾ ਵੀ ਸ਼ਾਮਿਲ ਹੈ , ਸਮਾਜਸੇਵੀ ਤੇ ਪਿੰਡਾਂ ਦੇ ਲੋਕ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿਚ ਲੰਗਰ ਲੈ ਕੇ ਪਹੁੰਚ ਰਹੇ ਨੇ ਓਥੇ ਹੀ ਇਹ ਤਸਵੀਰ ਸਾਹਮਣੇ ਆਈ ਹੈ ਪਿੰਡ ਕਾਵਾਂ ਵਾਲੀ ਲੰਗਰ ਵਾਲੀ ਗੱਡੀ ਨੂੰ ਪੁਲਿਸ ਨੇ ਰੋਕਿਆ , ਦੇਖੋ ਵੀਡੀਓ ..