2 ਪਿੰਡਾਂ 'ਚ ਪਟਾਕਿਆ ਦਾ ਮੁਕਾਬਲਾ! ਮਿੰਟਾਂ 'ਚ ਉੱਡਦੇ 3-4 ਕਰੋੜ

2 ਪਿੰਡਾਂ 'ਚ ਪਟਾਕਿਆ ਦਾ ਮੁਕਾਬਲਾ! ਮਿੰਟਾਂ 'ਚ ਉੱਡਦੇ 3-4 ਕਰੋੜ

2 ਪਿੰਡਾਂ ਵਿਚਾਲੇ ਹੋਏ ਪਟਾਕਿਆਂ ਦੇ ਇਸ ਹੈਰਾਨ ਕਰਨ ਵਾਲੇ ਮੁਕਾਬਲੇ ਨੂੰ ਦੇਖ ਕੇ ਤੁਸੀਂ ਵੀ ਦੰਗ ਰਹਿ ਜਾਓਗੇ! ਇਸ ਮਹਾਂ-ਮੁਕਾਬਲੇ ਵਿੱਚ ਮਿੰਟਾਂ ਦੇ ਅੰਦਰ 3-4 ਕਰੋੜ ਰੁਪਏ ਦੇ ਪਟਾਕੇ ਚਲਾ ਦਿੱਤੇ ਗਏ। ਹਜ਼ਾਰਾਂ ਕਿਲੋ ਬਾਰੂਦ ਨਾਲ ਭਰੇ ਟਰੱਕਾਂ ਵਿੱਚ ਪਟਾਕੇ ਲਿਆਂਦੇ ਗਏ। ਇਸ ਵੀਡੀਓ ਵਿੱਚ ਦੇਖੋ ਇਸ ਅਨੋਖੇ ਅਤੇ ਖਤਰਨਾਕ ਮੁਕਾਬਲੇ ਦੀਆਂ ਖਾਸ ਤਸਵੀਰਾਂ।

Related Posts