gold smuggling racket busted

ਸਮਾਨ ਵਾਲੀ ਟਰਾਲੀ ਵਿੱਚ ਲੁਕਾਇਆ 1.8 ਕਰੋੜ ਰੁਪਏ ਦਾ ਸੋਨਾ ਕੀਤਾ ਜ਼ਬਤ

ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (DRI) ਨੇ ਤਸਕਰੀ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਸਮਾਨ ਵਾਲੀ ਟਰਾਲੀ ਵਿੱਚ ਛੁਪਾ ਕੇ ਲਿਆਂਦਾ 1.8 ਕਰੋੜ ਰੁਪਏ ਦਾ ਅਵੈਧ ਸੋਨਾ ਜ਼ਬਤ ਕੀਤਾ ਹੈ। ਪੁਲਿਸ ਅਤੇ DRI ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
Punjab  Breaking News 
Read More...

Advertisement