Exposing the lie

ਮੁੱਖ ਮੰਤਰੀ ਨੇ ਅੰਸਾਰੀ ਬਾਰੇ ਕੈਪਟਨ ਤੇ ਰੰਧਾਵਾ ਦੇ ਝੂਠ ਦਾ ਕੀਤਾ ਪਰਦਾਫਾਸ਼

ਰੰਧਾਵਾ ਵੱਲੋਂ ਕੈਪਟਨ ਨੂੰ ਅਪਰੈਲ 2021 ਵਿੱਚ ਅੰਸਾਰੀ ਦੇ ਮੁੱਦੇ ‘ਤੇ ਲਿਖੀ ਚਿੱਠੀ ਕੀਤੀ ਪੇਸ਼ ਦਾਅਵਿਆਂ ਦੇ ਉਲਟ ਕੈਪਟਨ ਤੇ ਰੰਧਾਵਾ ਇਸ ਖ਼ੌਫ਼ਨਾਕ ਗੈਂਗਸਟਰ ਬਾਰੇ ਸਭ ਕੁਝ ਜਾਣਦੇ ਸਨ ਇਨ੍ਹਾਂ ਆਗੂਆਂ ਨੇ ਅੰਸਾਰੀ ਦੇ ਹਿੱਤਾਂ ਦੀ ਰਾਖੀ ਲਈ ਆਪਣੇ ਅਹੁਦੇ ਅਤੇ ਕਰਦਾਤਿਆਂ ਦੇ ਟੈਕਸ ਦੇ ਪੈਸੇ ਦੀ ਦੁਰਵਰਤੋਂ ਕੀਤੀ ਚੰਡੀਗੜ੍ਹ, 3 ਜੁਲਾਈ Exposing the lie […]
Punjab  Breaking News 
Read More...

Advertisement