Creative Painting

ਮਿਰਚ ਅਤੇ ਹਲਦੀ ਨਾਲ ਬਣਾਈ 1900 ਵਰਗ ਫੁੱਟ ਦੀ ਵਿਸ਼ਾਲ ਪੇਂਟਿੰਗ

ਜਦੋਂ ਕਲਾ ਪ੍ਰਤੀ ਜਨੂੰਨ ਹੱਦਾਂ ਪਾਰ ਕਰ ਜਾਵੇ ਤਾਂ ਕੈਨਵਸ ਅਤੇ ਰੰਗਾਂ ਦੇ ਰਵਾਇਤੀ ਸਾਧਨ ਵੀ ਛੋਟੇ ਪੈ ਜਾਂਦੇ ਹਨ। ਕਰਨਾਟਕ ਦੇ ਪ੍ਰਤਿਭਾਸ਼ਾਲੀ ਕਲਾਕਾਰ ਅਮਰ ਕਾਲੇ ਨੇ ਕੁਝ ਅਜਿਹਾ ਹੀ ਅਦਭੁਤ ਕਾਰਨਾਮਾ ਕਰ ਦਿਖਾਇਆ ਹੈ। ਉਨ੍ਹਾਂ ਨੇ ਰਸੋਈ ਵਿੱਚ...
National  Punjabi literature 
Read More...

Advertisement