ਜਲੰਧਰ ਜ਼ਿਮਨੀ ਚੋਣ ਮਗਰੋਂ ਪੰਜਾਬ ‘ਚ ਬਿਜਲੀ ਹੋਈ ਮਹਿੰਗੀ

ਜਲੰਧਰ ਜ਼ਿਮਨੀ ਚੋਣ ਮਗਰੋਂ ਪੰਜਾਬ ‘ਚ ਬਿਜਲੀ ਹੋਈ ਮਹਿੰਗੀ

Electricity became expensive in Punjabਜਲੰਧਰ ਜ਼ਿਮਨੀ ਚੋਣ ਮਗਰੋਂ ਪੰਜਾਬ ‘ਚ ਬਿਜਲੀ ਦੀਆਂ ਦਰਾਂ ਚ ਵਾਧਾ ਕੀਤਾ ਗਿਆ ਹੈ। PSPCL – (Punjab State Power Corporation Limited) ਵੱਲੋਂ ਬਿਜਲੀ ਦੀਆਂ ਦਰਾਂ ‘ਚ ਪ੍ਰਤੀ ਯੂਨਿਟ 56 ਪੈਸਿਆਂ ਦਾ ਵਾਧਾ ਕੀਤਾ ਗਿਆ ਹੈ। ALSO READ :- ਰਾਘਵ ਚੱਢਾ ਦੀ ਮੰਗਣੀ ਮੌਕੇ ਕੀਰਤਨ ਕਰਨ ਵਾਲੇ ਰਾਗੀ ਸਿੰਘਾਂ ਨੇ ਮੰਗੀ ਮੁਆਫ਼ੀ […]

Electricity became expensive in Punjabਜਲੰਧਰ ਜ਼ਿਮਨੀ ਚੋਣ ਮਗਰੋਂ ਪੰਜਾਬ ‘ਚ ਬਿਜਲੀ ਦੀਆਂ ਦਰਾਂ ਚ ਵਾਧਾ ਕੀਤਾ ਗਿਆ ਹੈ। PSPCL – (Punjab State Power Corporation Limited) ਵੱਲੋਂ ਬਿਜਲੀ ਦੀਆਂ ਦਰਾਂ ‘ਚ ਪ੍ਰਤੀ ਯੂਨਿਟ 56 ਪੈਸਿਆਂ ਦਾ ਵਾਧਾ ਕੀਤਾ ਗਿਆ ਹੈ।

ALSO READ :- ਰਾਘਵ ਚੱਢਾ ਦੀ ਮੰਗਣੀ ਮੌਕੇ ਕੀਰਤਨ ਕਰਨ ਵਾਲੇ ਰਾਗੀ ਸਿੰਘਾਂ ਨੇ ਮੰਗੀ ਮੁਆਫ਼ੀ !

ਨਵਾਂ ਟੈਰਿਫ 16.05.2023 ਤੋਂ 31.03.2024 ਤੱਕ ਲਾਗੂ ਰਹੇਗਾElectricity became expensive in Punjab