ਅਕਾਲੀ ਦਲ ਭਾਜਪਾ ਨਾਲੋਂ ਵੀ ਪੱਛੜਿਆ, ਚੌਥੇ ਨੰਬਰ ਉਤੇ ਆਇਆ

ਲੋਕ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ਲਈ ਬੀਤੀ 10 ਮਈ ਨੂੰ ਪਈਆਂ ਵੋਟਾਂ ਦੀ ਗਿਣਤੀ ਜਾਰੀ ਹੈ। ਰਝਾਨਾਂ ਵਿਚ (Lok Sabha constituency Jalandhar by-election results) ਆਮ ਆਦਮੀ ਪਾਰਟੀ ਕਾਫੀ ਅੱਗੇ ਹਨ।Akali Dal lags behind BJP ਦੂਜੇ ਨੰਬਰ ਉਤੇ ਕਾਂਗਰਸ, ਤੀਜੇ ਉਤੇ ਭਾਜਪਾ ਤੇ ਚੌਥੇ ਉਤੇ ਅਕਾਲੀ ਦਲ ਬਾਦਲ ਹੈ। ਅਕਾਲੀ ਦਲ ਕਾਫੀ ਪੱਛੜ ਗਿਆ […]

ਲੋਕ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ਲਈ ਬੀਤੀ 10 ਮਈ ਨੂੰ ਪਈਆਂ ਵੋਟਾਂ ਦੀ ਗਿਣਤੀ ਜਾਰੀ ਹੈ। ਰਝਾਨਾਂ ਵਿਚ (Lok Sabha constituency Jalandhar by-election results) ਆਮ ਆਦਮੀ ਪਾਰਟੀ ਕਾਫੀ ਅੱਗੇ ਹਨ।Akali Dal lags behind BJP

ਦੂਜੇ ਨੰਬਰ ਉਤੇ ਕਾਂਗਰਸ, ਤੀਜੇ ਉਤੇ ਭਾਜਪਾ ਤੇ ਚੌਥੇ ਉਤੇ ਅਕਾਲੀ ਦਲ ਬਾਦਲ ਹੈ। ਅਕਾਲੀ ਦਲ ਕਾਫੀ ਪੱਛੜ ਗਿਆ ਹੈ।Akali Dal lags behind BJP

also read :- ਨੀਟੂ ਸ਼ਟਰਾਂਵਾਲਾ ਵੋਟਰਾਂ ਤੋਂ ਖੁਸ਼, ਕਿਹਾ-ਹੁਣ ਬਦਲਾਅ ਆਵੇਗਾ,

ਸ਼ੁਰੂਆਤੀ ਰੁਝਾਨਾਂ ਵਿਚ ਆਮ ਆਦਮੀ ਪਾਰਟੀ ਕਾਫੀ ਅੱਗੇ ਨਜ਼ਰ ਆ ਰਹੀ ਹੈ। ਰੁਝਾਨਾਂ ‘ਚ ਆਪ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ 69280ਵੋਟਾਂ ਨਾਲ ਅੱਗੇ ਹਨ।

ਦੂਜੀਆਂ ਪਾਰਟੀਆਂ ਦੀਆਂ ਗੱਲ ਕਰੀਏ ਤਾਂ ਭਾਜਪਾ ਤੀਜੇ ਨੰਬਰ ਉਤੇ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਾਫੀ ਪਿੱਛੇ ਹੈ। ਭਾਜਪਾ 39753, ਅਕਾਲੀ ਦਲ 30919, ਕਾਂਗਰਸ 61644 ਵੋਟਾਂ ਨਾਲ ਅੱਗੇ ਹਨ।Akali Dal lags behind BJP

Related Posts

Latest

ਪੰਜਾਬ ਮੌਸਮ ਅਪਡੇਟ: 8 ਜ਼ਿਲ੍ਹਿਆਂ 'ਚ ਬਹੁਤ ਭਾਰੀ ਬਾਰਿਸ਼, ਤੇਜ਼ ਤੂਫ਼ਾਨ ਅਤੇ ਗੜ੍ਹੇਮਾਰੀ ਦਾ 'ਰੈੱਡ ਅਲਰਟ' ਜਾਰੀ
ਧੂਰੀ ਨਗਰ ਕੌਂਸਲ ਚੋਣਾਂ ਦੌਰਾਨ ਭਾਜਪਾ ਆਗੂ ਦਾ ਵਿਵਹਾਰ ਸੱਤਾ ਦੇ ਹੰਕਾਰ ਅਤੇ ਘਟੀਆ ਮਾਨਸਿਕਤਾ ਨੂੰ ਦਰਸਾਉਂਦਾ ਹੈ: ਬਲਤੇਜ ਪੰਨੂ
ਰਵਨੀਤ ਬਿੱਟੂ ਨੇ ਨਗਰ ਨਿਗਮ ਚੋਣਾਂ ਦੌਰਾਨ ਪੰਜਾਬ ਪੁਲਿਸ ਦੀ ਬੇਇੱਜ਼ਤੀ ਕੀਤੀ, ਪੂਰਾ ਪੰਜਾਬ ਉਨ੍ਹਾਂ ਦੇ ਇਸ ਵਿਵਹਾਰ ਦੀ ਨਿੰਦਾ ਕਰਦਾ ਹੈ: ਅਮਨ ਅਰੋੜਾ
ਪੰਜਾਬ ਭਰ ਵਿੱਚ ਮੌਸਮੀ ਬੀਮਾਰੀਆਂ ਦੇ ਵਧਦੇ ਮਾਮਲਿਆਂ ਦਰਮਿਆਨ ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਬਣੀ ਜੀਵਨਰੇਖਾ
ਭਾਜਪਾ ਦੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਵੱਲੋਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਸ਼ਰੇਆਮ ਗਾਲ੍ਹਾਂ ਕੱਢਣੀਆਂ ਅਤੇ ਇੱਕ ਮਹਿਲਾ ਐਸਐਸਪੀ ਨੂੰ ਧਮਕਾਉਣਾ ਬੇਹੱਦ ਨਿੰਦਣਯੋਗ ਅਤੇ ਸ਼ਰਮਨਾਕ ਹੈ: ਬਲਤੇਜ ਪੰਨੂ