Amritsar murder news

ਘਰ ਦੇ ਬਾਹਰ ਖੜ੍ਹੇ ਨੌਜਵਾਨ ਨੂੰ ਮਾਰੀਆਂ 6 ਗੋਲੀਆਂ, ਤਿੰਨ ਸਗੇ ਭਰਾਵਾਂ ਵਿਰੁੱਧ ਪਰਚਾ ਦਰਜ

ਅੰਮ੍ਰਿਤਸਰ ਵਿੱਚ ਐਕਟੀਵਾ ਪਾਰਕਿੰਗ ਅਤੇ ਰਸਤਾ ਦੇਣ ਦੇ ਮਾਮੂਲੀ ਵਿਵਾਦ ਨੂੰ ਲੈ ਕੇ 27 ਸਾਲਾ ਨੌਜਵਾਨ ਅਮਿਤ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਨੇ ਤਿੰਨ ਸਗੇ ਭਰਾਵਾਂ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
Punjab  Breaking News 
Read More...

Advertisement