WCCB investigation

ਓਡੀਸ਼ਾ ਦੇ ਜੰਗਲ 'ਚੋਂ ਮਿਲੇ 5 ਛੋਟੇ ਓਰੰਗੁਟਾਨ: ਅੰਤਰਰਾਸ਼ਟਰੀ ਤਸਕਰੀ ਸਿੰਡੀਕੇਟ ਦਾ ਖ਼ਦਸ਼ਾ, STF ਵੱਲੋਂ ਜਾਂਚ ਸ਼ੁਰੂ

ਬਾਲਾਸੋਰ: ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ਦੇ ਜੰਗਲ ਵਿੱਚ ਮੰਗਲਵਾਰ ਸਵੇਰੇ 5 ਛੋਟੇ ਓਰੰਗੁਟਾਨ ਮਿਲਣ ਨਾਲ ਸਨਸਨੀ ਫੈਲ ਗਈ ਹੈ। ਇਹ ਦੁਰਲੱਭ ਜੀਵ ਭਾਰਤ ਵਿੱਚ ਕੁਦਰਤੀ ਤੌਰ 'ਤੇ ਨਹੀਂ ਪਾਏ ਜਾਂਦੇ, ਜਿਸ ਕਾਰਨ ਜੰਗਲਾਤ ਵਿਭਾਗ ਨੂੰ ਪੱਕਾ ਸ਼ੱਕ ਹੈ ਕਿ ਇਨ੍ਹਾਂ...
National 
Read More...

Advertisement