water supply chandigarh

ਪਾਈਨਪਲਾਈਨ ਟੁੱਟਣ ਕਾਰਨ ਚੰਡੀਗੜ੍ਹ ‘ਚ ਜਲ ਸੰਕਟ, ਮਨਮਰਜ਼ੀ ਦੇ ਰੇਟ ‘ਤੇ ਪ੍ਰਾਈਵੇਟ ਟੈਂਕਰਾਂ ਰਾਹੀਂ ਹੋ ਰਹੀ ਸਪਲਾਈ

ਪਾਣੀ ਦੀ ਪਾਈਪਲਾਈਨ ਟੁੱਟਣ ਕਾਰਨ ਸ਼ਹਿਰ ਵਿਚ ਪਾਣੀ ਦਾ ਸੰਕਟ ਵਧ ਗਿਆ ਹੈ। ਚੰਡੀਗੜ੍ਹ ਸ਼ਹਿਰ ਦੇ ਕਈ ਹਿੱਸਿਆਂ ‘ਚ ਘੱਟ ਪ੍ਰੈਸ਼ਰ ਨਾਲ ਪਾਣੀ ਆ ਰਿਹਾ ਹੈ ਜਦੋਂਕਿ ਮਨੀਮਾਜਰਾ ਵਿੱਚ ਵੀ ਮੇਨ ਪਾਈਪ ਲਾਈਨ ਟੁੱਟਣ ਕਾਰਨ ਪਾਣੀ ਵਗਦਾ ਰਿਹਾ। ਮੰਗਲਵਾਰ ਨੂੰ ਤਾਂ ਲੋਕਾਂ ਨੇ ਬਚੇ ਹੋਏ ਪਾਣੀ ਨਾਲ ਕੰਮ ਚਲਾ ਲਿਆ, ਪਰ ਬੁੱਧਵਾਰ ਨੂੰ ਸਵੇਰ ਤੋਂ […]
Punjab  Breaking News 
Read More...

Advertisement