BIOGRAPHY OF BHAI JUGRAJ SINGH JI TOOFAN । ਇੱਕਲੇ ਨੇ ਹੀ ਥਾਣੇ ਤੇ ਕਰ ਲਿਆ ਸੀ ਕਬਜ਼ਾ

BIOGRAPHY OF BHAI JUGRAJ SINGH JI TOOFAN । ਇੱਕਲੇ ਨੇ ਹੀ ਥਾਣੇ ਤੇ ਕਰ ਲਿਆ ਸੀ ਕਬਜ਼ਾ

BIOGRAPHY OF BHAI JUGRAJ SINGH JI TOOFAN । ਜਾਣੋ ਸ਼ਹੀਦ ਭਾਈ ਜੁਗਰਾਜ ਸਿੰਘ ਜੀ ਤੂਫ਼ਾਨ ਦਾ ਪੂਰਾ ਇਤਿਹਾਸ । ਜੁਗਰਾਜ ਸਿੰਘ ਤੂਫ਼ਾਨ ਪੰਜਾਬ ਦੇ ਇਤਿਹਾਸ ਦਾ ਉਹ ਨਾਮ ਜਿਸ ਦੇ ਸਸਕਾਰ ਸਮੇਂ ਲੱਖਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਅਤੇ ਪੂਰੇ 3 ਜ਼ਿਲ੍ਹੇ ਬੰਦ ਰਹੇ। ਹਿੰਦੂਆਂ ਅਤੇ ਸਿੱਖਾਂ ਦੀ ਸਾਂਝੀਵਾਲਤਾ ਲਈ ਲੜਨ ਵਾਲੇ ਤੂਫ਼ਾਨ 'ਤੇ ਪੁਲਿਸ ਵੱਲੋਂ ਕਿਹੋ ਜਿਹਾ ਅਣਮਨੁੱਖੀ ਤਸ਼ੱਦਦ ਢਾਹਿਆ ਗਿਆ? ਇਸ ਵੀਡੀਓ ਵਿੱਚ ਉਨ੍ਹਾਂ ਦੀ ਭੈਣ ਨੇ ਉਨ੍ਹਾਂ ਦਿਨਾਂ ਦੀ ਅਸਲ ਹੱਡਬੀਤੀ ਅਤੇ ਸੰਘਰਸ਼ ਦੀ ਪੂਰੀ ਸੱਚਾਈ ਬਿਆਨ ਕੀਤੀ ਹੈ।

BIOGRAPHY OF BHAI JUGRAJ SINGH JI TOOFAN । ਜਾਣੋ ਸ਼ਹੀਦ ਭਾਈ ਜੁਗਰਾਜ ਸਿੰਘ ਜੀ ਤੂਫ਼ਾਨ ਦਾ ਪੂਰਾ ਇਤਿਹਾਸ ।
 
ਜੁਗਰਾਜ ਸਿੰਘ ਤੂਫ਼ਾਨ ਪੰਜਾਬ ਦੇ ਇਤਿਹਾਸ ਦਾ ਉਹ ਨਾਮ ਜਿਸ ਦੇ ਸਸਕਾਰ ਸਮੇਂ ਲੱਖਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਅਤੇ ਪੂਰੇ 3 ਜ਼ਿਲ੍ਹੇ ਬੰਦ ਰਹੇ। ਹਿੰਦੂਆਂ ਅਤੇ ਸਿੱਖਾਂ ਦੀ ਸਾਂਝੀਵਾਲਤਾ ਲਈ ਲੜਨ ਵਾਲੇ ਤੂਫ਼ਾਨ 'ਤੇ ਪੁਲਿਸ ਵੱਲੋਂ ਕਿਹੋ ਜਿਹਾ ਅਣਮਨੁੱਖੀ ਤਸ਼ੱਦਦ ਢਾਹਿਆ ਗਿਆ? ਇਸ ਵੀਡੀਓ ਵਿੱਚ ਉਨ੍ਹਾਂ ਦੀ ਭੈਣ ਨੇ ਉਨ੍ਹਾਂ ਦਿਨਾਂ ਦੀ ਅਸਲ ਹੱਡਬੀਤੀ ਅਤੇ ਸੰਘਰਸ਼ ਦੀ ਪੂਰੀ ਸੱਚਾਈ ਬਿਆਨ ਕੀਤੀ ਹੈ।