Punjab Shooters

ਏਸ਼ਿਆਈ ਖੇਡਾਂ ’ਚ ਪੰਜਾਬ ਦੇ ਗੱਭਰੂਆਂ ਤੇ ਧੀ ਨੇ ਰਚਿਆ ਇਤਿਹਾਸ, ਭਵਤੇਗ ਸਿੰਘ ਗਿੱਲ ਤੇ ਪਰਿਨਾਜ਼ ਧਾਲੀਵਾਲ ਨੇ ਜਿੱਤਿਆ ਕਾਂਸੀ

ਏਸ਼ਿਆਈ ਖੇਡਾਂ 2026 ਵਿੱਚ ਪੰਜਾਬ ਦੇ ਨਿਸ਼ਾਨੇਬਾਜ਼ਾਂ ਭਵਤੇਗ ਸਿੰਘ ਗਿੱਲ ਅਤੇ ਪਰਿਨਾਜ਼ ਧਾਲੀਵਾਲ ਨੇ ਕਾਂਸੀ ਦੇ ਤਗਮੇ ਜਿੱਤੇ। ਭਵਤੇਗ ਨੇ ਪੁਰਸ਼ਾਂ ਦੀ ਸਕੀਟ ਟੀਮ ਅਤੇ ਪਰਿਨਾਜ਼ ਨੇ ਮਹਿਲਾ ਸਕੀਟ ਟੀਮ ਮੁਕਾਬਲੇ ਵਿੱਚ ਭਾਰਤ ਲਈ ਤਗਮਾ ਜਿੱਤਿਆ।
Punjab  World News  Breaking News  Entertainment  Haryana  Sports 
Read More...

Advertisement