Punjab Farmers
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Read More... ਕਿਸਾਨਾਂ ਦਾ ਵੱਡਾ ਐਕਸ਼ਨ: ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਕੀਤਾ ਫ੍ਰੀ, US-India ਵਪਾਰਕ ਸਮਝੌਤੇ ਅਤੇ ਵਿਦਿਆਰਥੀਆਂ 'ਤੇ ਲਾਠੀਚਾਰਜ ਦਾ ਜ਼ਬਰਦਸਤ ਵਿਰੋਧ
Published On
By NIRPAKH POST
ਕਿਸਾਨ ਸੰਗਠਨ ਪ੍ਰਸਤਾਵਿਤ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤੇ (FTA) ਦਾ ਵਿਰੋਧ ਕਰ ਰਹੇ ਹਨ ਕਿਉਂਕਿ ਇਹ ਖੇਤੀਬਾੜੀ ਖੇਤਰ 'ਤੇ ਮਾੜਾ ਪ੍ਰਭਾਵ ਪਾਵੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਵੱਖ-ਵੱਖ ਮੰਗਾਂ ਲੰਬੇ ਸਮੇਂ ਤੋਂ ਲਟਕ ਰਹੀਆਂ ਹਨ, ਪਰ ਸਰਕਾਰ ਉਨ੍ਹਾਂ ਨੂੰ...
Read More... ਹਾਏ ਰੱਬਾ ਹੁਣ ਕਣਕ ਵੀ ਨਹੀਂ ਹੋਣੀ ਇਸ ਪਿੰਡ ਚ ਮੁਸੀਬਤਾਂ ਚ ਘਿਰਿਆ ਪਿੰਡ
Published On
By Nirpakh News
ਹੜ੍ਹ ਦੀ ਮਾਰ ਨਾਲ ਵਾਰ-ਵਾਰ ਡਿੱਗਿਆ ਇਹ ਪਿੰਡ ..! ਕਹਿੰਦੇ "ਹੁਣ ਕਣਕ ਵੀ ਨਹੀਂ ਹੋਣੀ " ਹੜ੍ਹ ਦੇ ਪਾਣੀ 'ਚ ਡੁੱਬੇ ਪਿੰਡ ਦੇ ਲੋਕਾਂ ਨੇ ਰੱਬ ਤੋਂ ਰੱਖੀ ਆਸ Nirpakh Post ਖ਼ਬਰ ਦੀ ਨਿਰਪੱਖ ਅਵਾਜ਼ Nirpakh Post is Punjab's number one YouTube news channel which includes all the news from Punjab and other states. Here you will let to know about all the latest updates like what's going on in farmers protest Live Video and many more. You will also get to watch interviews of many Punjabi singers in our channel. So please do subscribe our channel for all the latest updates. VIDEO BY :- NIrpakhpost Website : https://nirpakhpost.com/
Read More... ਬਰਨਾਲਾ ਜ਼ਿਲ੍ਹੇ ਦੇ ਕਿਸਾਨਾਂ ਲਈ ਵੱਡੀ ਖੁਸ਼ਖਬਰੀ, ਤਪਾ ਵਿੱਚ ਪੁੱਜਿਆ ਯੂਰੀਆ ਦਾ ਪਹਿਲਾ ਰੈਕ: ਵਿਧਾਇਕ ਉੱਗੋਕੇ
Published On
By NIRPAKH POST
ਤਪਾ, 7 ਸਤੰਬਰ ਜ਼ਿਲ੍ਹਾ ਬਰਨਾਲਾ ਦੇ ਕਿਸਾਨਾਂ ਦੀ ਸਹੂਲਤ ਲਈ ਵਿਧਾਇਕ ਲਾਭ ਸਿੰਘ ਉੱਗੋਕੇ ਦੇ ਯਤਨਾਂ ਨਾਲ ਪਹਿਲੀ ਵਾਰ ਤਪਾ ਮੰਡੀ ਵਿੱਚ ਯੂਰੀਆ ਦਾ ਰੈਕ ਲੱਗਿਆ ਅਤੇ 33650 ਗੱਟੇ ਯੂਰੀਆ ਵਾਲੀ ਗੱਡੀ ਏਥੇ ਪੁੱਜੀ। ਇਸ ਦਾ ਵਿਧਾਇਕ ਸ. ਲਾਭ ਸਿੰਘ...
Read More... ਝੋਨੇ ਦੀ ਫਸਲ ਨੂੰ ਲੱਗਿਆ ' ਬੌਨਾ ਰੋਗ ' ਹਰ ਪਾਸੇ ਕਹਿਰ , ਜਾਣੋ ਕਿਵੇਂ ਫੈਲ ਰਿਹਾ ਵਾਇਰਸ
Published On
By Nirpakh News
ਮੋਹਾਲੀ : ( ਮਨਜੀਤ ਕੌਰ )-ਦੇਸ਼ ਦੇ ਲੱਖਾਂ ਕਿਸਾਨਾਂ ਲਈ ਇਸ ਵੇਲੇ ਇੱਕ ਹੋਰ ਵੱਡੀ ਮੁਸ਼ਕਿਲ ਖੜੀ ਹੋ ਰਹੀ ਹੈ , ਜਿਸਦਾ ਪ੍ਰਭਾਵ ਲੱਖਾਂ ਕਿਸਾਨਾਂ ਦੇ ਉਪਰ ਪੈਣ ਵਾਲਾ ਹੈ। ਦੱਸ ਦੇਈਏ ਇਕ ਇਸਦਾ ਅਸਰ ਸੈਂਕੜੇ ਕਿਸਾਨਾਂ ਦੀ ਝੋਨੇ ਦੀ...
Read More... ਅੰਮ੍ਰਿਤਸਰ 'ਚ ਪੁਲਿਸ ਅਤੇ ਕਿਸਾਨਾਂ ਵਿੱਚ ਹੋਇਆ ਟਕਰਾਅ, ਕਈ ਕਿਸਾਨ ਜ਼ਖਮੀ
Published On
By Nirpakh News
ਪੰਜਾਬ ਵਿੱਚ ਲਗਾਤਾਰ ਇਹ ਕਿਸਾਨ ਜਥੇਬੰਦੀਆਂ ਵੱਲੋਂ ਅਲੱਗ ਅਲੱਗ ਜਗ੍ਹਾ ਤੇ ਬੈਠ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਸੇ ਲੜੀ ਦੇ ਤਹਿਤ ਅੰਮ੍ਰਿਤਸਰ ਦੇ ਵਿੱਚ ਵੀ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਪ੍ਰਦਰਸ਼ਨ ਦੇ ਦੌਰਾਨ ਪੁਲਿਸ ਦੇ...
Read More... ਹਾਈਬ੍ਰਿਡ ਝੋਨੇ ’ਤੇ ਫੈਸਲਾ ਕੱਲ੍ਹ, ਕਿਸਾਨਾਂ ਤੇ ਦੁਕਾਨਦਾਰਾਂ ਦੇ ਸੁੱਕੇ ਸਾਹ
Published On
By Nirpakh News
ਬੀਜਣ ਵਾਲੇ ਕਿਸਾਨ ਖਰੀਦਣ ਵਾਲੀ ਸਰਕਾਰ ਆੜ੍ਹਤੀਏ ਤੇ ਸ਼ੈਲਰ ਮਾਲਿਕ ਸਲਾਹਾਂ ਦੇਣ ਵਾਲੇ ਕੌਣ ? ਹਾਈਬ੍ਰਿਡ ਝੋਨੇ ’ਤੇ ਫੈਸਲਾ ਕੱਲ੍ਹ ਕਿਸਾਨਾਂ ਤੇ ਦੁਕਾਨਦਾਰਾਂ ਦੇ ਸੁੱਕੇ ਸਾਹ ਸਰਕਾਰਾਂ ਮਸਤ ! Nirpakh Post ਖ਼ਬਰ ਦੀ ਨਿਰਪੱਖ ਅਵਾਜ਼ Nirpakh Post is Punjab's number one YouTube news channel which includes all the news from Punjab and other states. Here you will let to know about all the latest updates like what's going on in farmers protest Live Video and many more. You will also get to watch interviews of many Punjabi singers in our channel. So please do subscribe our channel for all the latest updates. VIDEO BY :- NIrpakhpost Website : https://nirpakhpost.com/
Read More... ਚੁਕੰਦਰ ਤੇ ਫੁੱਲ ਦੀ ਖੇਤੀ ਤੋਂ ਲੱਖਾਂ ਦੀ ਕਮਾਈ ! ਸੁਣੋ ਬਿਜਾਈ ਤੋਂ ਕਟਾਈ ਤੱਕ ਦੀ ਪੂਰੀ ਜਾਣਕਾਰੀ
Published On
By Nirpakh News
ਚੁਕੰਦਰ ਨੂੰ “ਗਾਰਡਨ ਬੀਟ” ਵੀ ਕਿਹਾ ਜਾਂਦਾ ਹੈ। ਇਹ ਸੁਆਦ ਵਿਚ ਮਿੱਠਾ ਹੁੰਦਾ ਹੈ। ਇਹ ਸਿਹਤ ਲਈ ਲਾਹੇਵੰਦ ਹੁੰਦਾ ਹੈ ਜਿਸ ਵਿਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ। ਗੰਨੇ ਤੋਂ ਬਾਅਦ ਦੁਨੀਆ ਵਿੱਚ, ਚੁਕੰਦਰ ਦੀ ਦੂਜੀ ਸਭ ਤੋਂ ਵੱਡੀ ਫਸਲ ਮਿੱਠੀ ਦੇਖੋ...
Read More... ਸਰਕਾਰ ਤਾਂ ਕਹਿ ਦਿੰਦੀ ਕਿਸਾਨ ਖੁਸ਼ ਐ ! ਆਹ ਦੇਖ ਲਓ ਹਾਲ ...ਫਿਰ ਕਹਿੰਦੇ ਕਿਸਾਨ ਧਰਨੇ ਲਾਉਂਦੇ ਨੇ
Published On
By Nirpakh News
ਸਰਕਾਰ ਤਾਂ ਕਹਿ ਦਿੰਦੀ ਕਿਸਾਨ ਖੁਸ਼ ਐ ! ਆਹ ਦੇਖ ਲਓ ਹਾਲ ... ਫਿਰ ਕਹਿੰਦੇ ਕਿਸਾਨ ਧਰਨੇ ਲਾਉਂਦੇ ਨੇ , ਸੁਣ ਲਓ ਸੱਚਾਈ Nirpakh Post ਖ਼ਬਰ ਦੀ ਨਿਰਪੱਖ ਅਵਾਜ਼ Nirpakh Post is Punjab's number one YouTube news channel which includes all the news from Punjab and other states. Here you will let to know about all the latest updates like what's going on in farmers protest Live Video and many more. You will also get to watch interviews of many Punjabi singers in our channel. So please do subscribe our channel for all the latest updates. VIDEO BY :- NIrpakhpost Website : https://nirpakhpost.com/
Read More... ਪੰਜਾਬ 'ਚ ਅਸਮਾਨੀ ਪਹੁੰਚੀਆਂ ਕਣਕ ਦੀਆ ਕੀਮਤਾਂ , MSP ਨਾਲੋਂ 30 ਪ੍ਰਤੀਸ਼ਤ ਵਿਕ ਰਹੀ ਮਹਿੰਗੀ
Published On
By Nirpakh News
ਕਣਕ ਦੀਆਂ ਕੀਮਤਾਂ ਲਗਾਤਾਰ ਰਿਕਾਰਡ ਤੋੜ ਰਹੀਆਂ ਹਨ। ਇਸ ਵੇਲੇ ਦੇਸ਼ ਅੰਦਰ ਔਸਤਨ 3000 ਰੁਪਏ ਪ੍ਰਤੀ ਕੁਇੰਟਲ ਕਣਕ ਵਿਕ ਰਹੀ ਹੈ ਜੋ ਸਰਕਾਰ ਵੱਲੋਂ ਦਿੱਤੇ ਜਾਂਦੇ ਘੱਟੋ-ਘੱਟ ਸਮਰਥਨ ਮੁੱਲ ਤੋਂ 30 ਪ੍ਰਤੀਸ਼ਤ ਵੱਧ ਹੈ। ਕੇਂਦਰੀ ਖੁਰਾਕ ਸਪਲਾਈ ਤੇ ਵੰਡ ਵਿਭਾਗ...
Read More... 
