ਸਰਕਾਰ ਤਾਂ ਕਹਿ ਦਿੰਦੀ ਕਿਸਾਨ ਖੁਸ਼ ਐ ! ਆਹ ਦੇਖ ਲਓ ਹਾਲ ...ਫਿਰ ਕਹਿੰਦੇ ਕਿਸਾਨ ਧਰਨੇ ਲਾਉਂਦੇ ਨੇ

ਸਰਕਾਰ ਤਾਂ ਕਹਿ ਦਿੰਦੀ ਕਿਸਾਨ ਖੁਸ਼ ਐ ! ਆਹ ਦੇਖ ਲਓ ਹਾਲ ...ਫਿਰ ਕਹਿੰਦੇ ਕਿਸਾਨ ਧਰਨੇ ਲਾਉਂਦੇ ਨੇ

ਸਰਕਾਰ ਤਾਂ ਕਹਿ ਦਿੰਦੀ ਕਿਸਾਨ ਖੁਸ਼ ਐ ! ਆਹ ਦੇਖ ਲਓ ਹਾਲ ... ਫਿਰ ਕਹਿੰਦੇ ਕਿਸਾਨ ਧਰਨੇ ਲਾਉਂਦੇ ਨੇ , ਸੁਣ ਲਓ ਸੱਚਾਈ Nirpakh Post ਖ਼ਬਰ ਦੀ ਨਿਰਪੱਖ ਅਵਾਜ਼ Nirpakh Post is Punjab's number one YouTube news channel which includes all the news from Punjab and other states. Here you will let to know about all the latest updates like what's going on in farmers protest Live Video and many more. You will also get to watch interviews of many Punjabi singers in our channel. So please do subscribe our channel for all the latest updates. VIDEO BY :- NIrpakhpost Website : https://nirpakhpost.com/

ਪੰਜਾਬ ਦੇ ਕਿਸਾਨ ਲਗਾਤਾਰ MSP ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਨੇ , ਕਿਸਾਨਾਂ ਦੀ ਮੰਗ ਹੈ ਕੇ MSP ਦੀ ਕਾਨੂੰਨੀ ਗਾਰੰਟੀ ਦਿੱਤੀ ਜਾਵੇ , ਤਾ ਜੋ ਕਿਸਾਨਾਂ ਦਾ ਸੋਸ਼ਣ ਨਾ ਹੋਵੇ 
ਕਿਸਾਨ ਕਰਜੇ ਦੇ ਬੋਝ ਹੇਠ ਦੱਬੇ ਜਾ ਰਹੇ ਨੇ , ਸਬਜ਼ੀਆਂ ਦਾ ਸਹੀ ਰੇਟ ਨਾ ਮਿਲਣ ਤੇ ਕਿਸਾਨ ਖੜੀ ਫ਼ਸਲ ਨੂੰ ਜ਼ਮੀਨ ਦੇ ਵਿਚ ਵਹਾਉਣ ਨੂੰ ਤਿਆਰ ਬੈਠੇ ਨੇ ,,

ਸੁਣੋ ਕਿਸਾਨ ਦੀ ਜ਼ੁਬਾਨੀ ......

Read Also : ਵਿਵਾਦਾਂ 'ਚ ਘਿਰੀ ਪੰਜਾਬੀ ਸਿੰਗਰ ਜੈਸਮੀਨ ਸੈਂਡਲਸ ! ਵਕੀਲ ਨੇ ਕੀਤੀ ਸ਼ਿਕਾਇਤ

 

Related Posts

Latest

ਗਲੈਮਰ ਦੇ ਪਿੱਛੇ ਦਾ ਕੌੜਾ ਸੱਚ: ਤਨੁਸ਼੍ਰੀ ਦੱਤਾ ਨੇ ਫ਼ਿਲਮ ਇੰਡਸਟਰੀ ਵਿੱਚ ਹੁੰਦੇ ਸ਼ੋਸ਼ਣ ਅਤੇ 'ਪ੍ਰੌਸਟੀਟਿਊਸ਼ਨ' ਦੇ ਜਾਲ ਦਾ ਕੀਤਾ ਪਰਦਾਫਾਸ਼
ਮੱਧ ਪੂਰਬ ਸੰਕਟ: ਹਮਾਸ ਵੱਲੋਂ ਈਰਾਨ ਨੂੰ ਗੁਆਂਢੀਆਂ 'ਤੇ ਹਮਲੇ ਰੋਕਣ ਦੀ ਨਸੀਹਤ, ਇਰਾਕ ਅਤੇ ਸਾਊਦੀ ਅਰਬ 'ਚ ਅਮਰੀਕੀ ਟਿਕਾਣਿਆਂ 'ਤੇ ਵੱਡੇ ਹਮਲੇ
ਉਦਯੋਗ ਦੇ ਆਲਮੀ ਦਿੱਗਜ਼ਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਨਿਵੇਸ਼ ਧੁਰੇ ਵਜੋਂ ਉਭਾਰਨ ਦੀ ਸ਼ਲਾਘਾ
ਪ੍ਰੋਗ੍ਰੈਸਿਵ ਪੰਜਾਬ ਇਨਵੈਸਟਰਜ਼ ਸਮਿਟ: ਯੂਕੇ ਦੀ ਫਰਮ “3 ਐਸੋਸੀਏਟਸ” ਵੱਲੋਂ ਪੰਜਾਬ ਵਿੱਚ 1,407 ਕਰੋੜ ਰੁਪਏ ਦਾ ਨਿਵੇਸ਼
ਗਲੋਬਲ ਨੈੱਟਵਰਕ ਜਾਪਾਨ ਕੰਪਨੀ ਲਿਮਟਿਡ ਨੇ ਗਰੀਨ ਐਨਰਜੀ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਨਾਲ ਸਹਿਯੋਗ ਕਰਨ ਵਿੱਚ ਪ੍ਰਗਟਾਈ ਦਿਲਚਸਪੀ