NEET Exam 12th Marks Weightage

NEET ਅਤੇ JEE ਦਾਖਲਿਆਂ ਨਾਲ ਜੁੜੀ ਵੱਡੀ ਅਪਡੇਟ ਹੁਣ 12ਵੀਂ ਦੇ ਬੋਰਡ ਅੰਕਾਂ ਨੂੰ ਵੀ ਸ਼ਾਮਲ ਕੀਤੇ ਜਾਣ ’ਤੇ ਵਿਚਾਰ

NEET ਅਤੇ JEE ਵਰਗੀਆਂ ਪ੍ਰਵੇਸ਼ ਪ੍ਰੀਖਿਆਵਾਂ (ਐਂਟਰੈਂਸ ਐਗਜ਼ਾਮ) ਦੇ ਅੰਕਾਂ 'ਤੇ ਆਧਾਰਿਤ ਹੋਣ ਵਾਲੇ ਮਹੱਤਵਪੂਰਨ ਦਾਖਲਿਆਂ ਵਿੱਚ ਹੁਣ ਬੋਰਡ ਪ੍ਰੀਖਿਆਵਾਂ ਨੂੰ 50 ਫ਼ੀਸਦੀ ਵੇਟੇਜ (ਅਹਿਮੀਅਤ) ਦਿੱਤੀ ਜਾ ਸਕਦੀ ਹੈ। ਇਹ ਖਬਰ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆ ਰਹੀ ਹੈ .....
National 
Read More...

Advertisement