Ludhiana News

ਕਾਰੋਬਾਰੀ ਦੀ ਕੋਠੀ ਨੂੰ ਲੱਗੀ ਅੱਗ, 2 ਲੋਕਾਂ ਦੀ ਮੌਤ , ਨਾਲ ਵਾਲੇ ਘਰ ਕਰਵਾਏ ਗਏ ਖ਼ਾਲੀ

ਪੰਜਾਬ ਦੇ ਲੁਧਿਆਣਾ ਵਿੱਚ ਅੱਜ ਇੱਕ ਹੌਜ਼ਰੀ ਕਾਰੋਬਾਰੀ ਦੇ ਘਰ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕਾਂ ਵਿੱਚ ਇੱਕ ਬੱਚਾ ਅਤੇ ਇੱਕ ਬਜ਼ੁਰਗ ਵਿਅਕਤੀ ਸ਼ਾਮਲ ਹੈ। ਉਹ ਦਾਦੀ ਅਤੇ ਪੋਤਾ...
Punjab  Breaking News 
Read More...

72 ਸਾਲਾ ਅਮਰੀਕਾ ਸਿਟੀਜਨ ਔਰਤ ਦਾ ਲੁਧਿਆਣਾ ਦੇ ਕਿਲਾ ਰਾਏਪੁਰ ਚ ਕਤਲ, ਲਾਸ਼ ਸਾੜੀ, ਦੋਸ਼ੀ ਗ੍ਰਿਫਤਾਰ

ਡੇਹਲੋਂ, 17 ਸਤੰਬਰ (ਦਾਰਾ ਘਵੱਦੀ) : ਲਾਗਲੇ ਪਿੰਡ ਕਿਲ੍ਹਾ ਰਾਏਪੁਰ ਦੇ ਇਕ ਘਰ ਅੰਦਰ ਕੀਰਬ ਦੋ ਮਹੀਨੇ ਪਹਿਲਾਂ ਅਮਰੀਕਾ ਦੇ ਸੀਐਟਲ ਸ਼ਹਿਰ ਤੋਂ ਆਈ 72 ਸਾਲ ਦੀ ਐਨ.ਆਰ.ਆਈ ਔਰਤ ਨੂੰ ਕਤਲ ਕਰ ਕੇ ਲਾਸ਼ ਸਾੜੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ...
Punjab  World News 
Read More...

ਪੰਜਾਬ ਦੇ 'ਆਪ' ਵਿਧਾਇਕ ਨੂੰ 4 ਸਾਲ ਕੈਦ ਦੀ ਸਜ਼ਾ, ਜਾ ਸਕਦਾ MLA ਦਾ ਅਹੁਦਾ

ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਮਨਜਿੰਦਰ ਸਿੰਘ ਨੂੰ ਤਰਨਤਾਰਨ ਦੀ ਇੱਕ ਅਦਾਲਤ ਨੇ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਖ਼ਤਰੇ ਵਿੱਚ ਹੈ। ਹਾਲਾਂਕਿ, ਲਾਲਪੁਰਾ ਕੋਲ ਹਾਈ ਕੋਰਟ ਜਾਣ ਦਾ ਵਿਕਲਪ ਹੈ।...
Punjab  Breaking News 
Read More...

"ਲੁਧਿਆਣਾ 'ਚ 7 ਮਹੀਨਿਆਂ ਦੀ ਲਾਪਤਾ ਹੋਈ ਬੱਚੀ ਮਿਲੀ " ਖਾਲੀ ਪਲਾਟ ਚ ਛੱਡ ਕੇ ਭੱਜਿਆ ਦੋਸ਼ੀ

ਪੰਜਾਬ ਦੇ ਲੁਧਿਆਣਾ ਦੇ ਨਿਊ ਕਰਤਾਰ ਨਗਰ ਇਲਾਕੇ ਵਿੱਚ ਬੀਤੀ ਰਾਤ ਲਾਪਤਾ ਹੋਈ 7 ਮਹੀਨੇ ਦੀ ਬੱਚੀ ਵੀਰਵਾਰ ਦੁਪਹਿਰ ਨੂੰ ਮਿਲੀ। ਜਿਵੇਂ ਹੀ ਇਹ ਮਾਮਲਾ ਉਜਾਗਰ ਹੋਇਆ, ਕੋਈ ਬੱਚੀ ਨੂੰ ਘਰ ਦੇ ਪਿੱਛੇ ਇੱਕ ਖਾਲੀ ਪਲਾਟ ਵਿੱਚ ਛੱਡ ਕੇ ਭੱਜ...
Punjab  Breaking News 
Read More...

ਫੜ੍ਹਿਆ ਗਿਆ ਇੱਕ ਹੋਰ ਬਾਬਾ .! ਮੌਕੇ 'ਤੇ ਪਹੁੰਚੇ ਲੋਕ ਤਾਂ ਕਰ ਲਿਆ ਦਰਵਾਜ਼ਾ ਬੰਦ

ਪੰਜਾਬ ਦੇ ਵਿੱਚ ਲਗਾਤਾਰ ਤਾਂਤ੍ਰਿਕ ਬਾਬਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ , ਜੋ ਲੋਕਾਂ ਨੂੰ ਮੂਰਖ ਬਣਾ ਕੇ ਉਹਨਾਂ ਤੋਂ ਲੱਖਾਂ ਰੁਪਏ ਮੰਗਦੇ ਤੇ ਲੋਕ ਵੀ ਓਹਨਾ ਦੇ ਪਿੱਛੇ ਲੱਗ ਕੇ ਅਪਣਾ ਘਰ ਬਰਬਾਦ ਕਰ ਕੇ ਬੈਠ ਜਾਂਦੇ ਨੇ...
Punjab 
Read More...

ਮੰਤਰੀ ਸੰਜੀਵ ਅਰੋੜਾ ਨੇ ਸੰਭਾਲਿਆ ਅਹੁਦਾ ਕਿਹਾ- ਲੁਧਿਆਣਾ ਵਿੱਚ ਪ੍ਰਦਰਸ਼ਨੀ ਕੇਂਦਰ ਬਣਾਇਆ ਜਾਵੇਗਾ

ਪੰਜਾਬ ਦੇ ਲੁਧਿਆਣਾ ਤੋਂ ਉਪ ਚੋਣ ਜਿੱਤਣ ਵਾਲੇ ਵਿਧਾਇਕ ਸੰਜੀਵ ਅਰੋੜਾ ਨੂੰ ਕੱਲ੍ਹ 'ਆਪ' ਸਰਕਾਰ ਨੇ ਕੈਬਨਿਟ ਵਿੱਚ ਸ਼ਾਮਲ ਕੀਤਾ ਸੀ। ਅਰੋੜਾ ਨੂੰ ਉਦਯੋਗ ਅਤੇ ਪ੍ਰਵਾਸੀ ਭਾਰਤੀ ਵਿਭਾਗ ਮਿਲਿਆ ਹੈ। ਅੱਜ ਸੰਜੀਵ ਅਰੋੜਾ ਨੇ ਮੰਤਰੀ ਦਾ ਅਹੁਦਾ ਸੰਭਾਲਿਆ ਹੈ। ਪੱਤਰਕਾਰਾਂ...
Punjab  Breaking News 
Read More...

ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਅਤੇ ਇਸਦੇ 3 ਕਿਲੋਮੀਟਰ ਦੇ ਨਾਲ ਲੱਗਦੇ ਖੇਤਰ ਵਿੱਚ ਡਰਾਈ ਡੇਅ ਕੀਤਾ ਗਿਆ ਘੋਸ਼ਿਤ

*ਲੁਧਿਆਣਾ, 16 ਜੂਨ, 2025*ਲੁਧਿਆਣਾ ਸੁਖਦੀਪ ਸਿੰਘ ਗਿੱਲ  ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਨਿਰਪੱਖ ਅਤੇ ਵਿਵਸਥਾਪੂਰਵਕ ਚੋਣ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਚੋਣ ਅਫਸਰ ਹਿਮਾਂਸ਼ੂ ਜੈਨ ਨੇ 64-ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਅਤੇ ਇਸਦੇ 3 ਕਿਲੋਮੀਟਰ ਦੇ ਨਾਲ...
Punjab 
Read More...

ਖਰਚ ਨਿਗਰਾਨ ਨੇ ਲੁਧਿਆਣਾ ਵਿੱਚ ਜਨਤਕ ਜਾਇਦਾਦਾਂ ਤੋਂ ਅਣਅਧਿਕਾਰਤ ਰਾਜਨੀਤਿਕ ਇਸ਼ਤਿਹਾਰਾਂ ਨੂੰ ਤੁਰੰਤ ਹਟਾਉਣ ਦੇ ਦਿੱਤੇ ਹੁਕਮ

ਲੁਧਿਆਣਾ, 12 ਜੂਨ, 2025 ਖਰਚ ਨਿਗਰਾਨ ਇੰਦਾਨਾ ਅਸ਼ੋਕ ਕੁਮਾਰ ਨੇ ਵੀਰਵਾਰ ਨੂੰ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲੜ ਰਹੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਦਿਨ ਦੇ ਅੰਤ ਤੱਕ ਜਨਤਕ ਜਾਇਦਾਦਾਂ ਤੋਂ ਸਾਰੇ ਅਣਅਧਿਕਾਰਤ ਰਾਜਨੀਤਿਕ ਇਸ਼ਤਿਹਾਰਾਂ, ਜਿਨ੍ਹਾਂ ਵਿੱਚ ਬੈਨਰ, ਪੋਸਟਰ, ਕੰਧ...
Read More...

ਲੁਧਿਆਣਾ ’ਚ ਅਵਾਰਾ ਕੁੱਤਿਆਂ ਨੇ 6 ਸਾਲਾ ਮਾਸੂਮ ਦੀ ਲਈ ਜਾਨ

ਲੁਧਿਆਣਾ- ਹਮੇਸ਼ਾ ਦੇਖਣ ਵਿੱਚ ਆਉਂਦਾ ਰਿਹਾ ਹੈ ਕਿ ਅਵਾਰਾ ਕੁੱਤਿਆਂ ਤੋਂ ਲੋਕ ਪਰੇਸ਼ਾਨ ਹੀ ਦੇਖੇ ਜਾਂਦੇ ਰਹੇ ਹਨ। ਇਹ ਕੁੱਤੇ ਲੋਕਾਂ ਦੀ ਪਰੇਸ਼ਾਨੀ ਦਾ ਕਾਰਨ ਉਦੋਂ ਬਣਦੇ ਹਨ ਜਦੋਂ ਇਹ ਕਿਸੇ ਮਾਸੂਮ ਦੀ ਜਾਣ ’ਤੇ ਭਾਰੀ ਪੈ ਜਾਂਦੇ ਹਨ। ਅਜਿਹਾ...
Punjab  Breaking News 
Read More...

ਵਿਧਾਇਕ ਛੀਨਾ ਵੱਲੋਂ ਵਾਰਡ ਨੰਬਰ 22 ‘ਚ ਸੜਕ ਨਿਰਮਾਣ ਕਰਜ਼ਾਂ ਦਾ ਉਦਘਾਟਨ

Ludhiana News ਲੁਧਿਆਣਾ, 13 ਨਵੰਬਰ (ਸੁਖਦੀਪ ਸਿੰਘ ਗਿੱਲ )- ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ ਸਥਾਨਕ ਵਾਰਡ ਨੰ. 22 ਅਧੀਨ ਗਿਆਸਪੁਰਾ ਗੇਟ ਨੇੜੇ ਆਸ਼ਾ ਕਲੋਨੀ, ਗਲੀ ਨੰਬਰ 1 ਤੋਂ ਲੈ ਕੇ ਸ਼ੇਰਪੁਰ ਤੱਕ 8 ਗਲੀਆਂ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਲਾਕਾ ਨਿਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ […]
Punjab 
Read More...

Advertisement