ਫੜ੍ਹਿਆ ਗਿਆ ਇੱਕ ਹੋਰ ਬਾਬਾ .! ਮੌਕੇ 'ਤੇ ਪਹੁੰਚੇ ਲੋਕ ਤਾਂ ਕਰ ਲਿਆ ਦਰਵਾਜ਼ਾ ਬੰਦ
By Nirpakh News
On
ਪੰਜਾਬ ਦੇ ਵਿੱਚ ਲਗਾਤਾਰ ਤਾਂਤ੍ਰਿਕ ਬਾਬਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ , ਜੋ ਲੋਕਾਂ ਨੂੰ ਮੂਰਖ ਬਣਾ ਕੇ ਉਹਨਾਂ ਤੋਂ ਲੱਖਾਂ ਰੁਪਏ ਮੰਗਦੇ ਤੇ ਲੋਕ ਵੀ ਓਹਨਾ ਦੇ ਪਿੱਛੇ ਲੱਗ ਕੇ ਅਪਣਾ ਘਰ ਬਰਬਾਦ ਕਰ ਕੇ ਬੈਠ ਜਾਂਦੇ ਨੇ ਲੇਕਿਨ ਹੁਣ ਨਿਰਪੱਖ ਪੋਸਟ ਨੇ ਇਹਨਾਂ ਤਾਂਤ੍ਰਿਕ ਬਾਬਿਆਂ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ , ਨਿਰਪੱਖ ਪੋਸਟ ਟੀਮ ਨੇ ਯੁੱਧ ਤਾਂਤ੍ਰਿਕ ਵਿਰੁੱਧ ਸ਼ੁਰੂ ਕਰ ਦਿੱਤਾ ਦੇਖੋ ਵੀਡੀਓ ..