Khedan Watan Punjab Dian 2026

ਨੰਦੀਸ਼ ਬੰਸਲ ਨੇ ਖੇਡਾਂ ਵਤਨ ਪੰਜਾਬ ਦੀਆਂ 2026 ਵਿੱਚ ਤਾਈਕਵਾਂਡੋ ਵਿੱਚ ਜਿੱਤਿਆ ਸੋਨ ਤਗ਼ਮਾ

ਫ਼ਰੀਦਕੋਟ ਵਿਖੇ ਹੋਈਆਂ ‘ਖੇਡਾਂ ਵਤਨ ਪੰਜਾਬ ਦੀਆਂ 2026 – ਸੀਜ਼ਨ 4’ ਵਿੱਚ ਨੰਦੀਸ਼ ਬੰਸਲ ਨੇ ਅੰਡਰ-14, ਅੰਡਰ-27 ਕਿਲੋਗ੍ਰਾਮ ਭਾਰ ਵਰਗ ਵਿੱਚ ਤਾਈਕਵਾਂਡੋ ਦਾ ਗੋਲਡ ਮੈਡਲ ਜਿੱਤ ਕੇ ਇਲਾਕੇ ਦਾ ਨਾਂ ਰੁਸ਼ਨਾਇਆ।
Punjab  Sports 
Read More...

Advertisement