Jhota murder SIT meeting

ਪਰਵਿੰਦਰ ਝੋਟਾ ਕਤਲ ਕਾਂਡ: ਐਕਸ਼ਨ ਕਮੇਟੀ ਅਤੇ SIT ਦੀ ਮੀਟਿੰਗ ’ਚ 14 ਵਿੱਚੋਂ 12 ਮੰਗਾਂ ’ਤੇ ਬਣੀ ਸਹਿਮਤੀ

ਮਾਨਸਾ/ਚੰਡੀਗੜ੍ਹ: ਮਾਨਸਾ ਦੇ ਚਰਚਿਤ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਵੱਡੀ ਪ੍ਰਗਤੀ ਸਾਹਮਣੇ ਆਈ ਹੈ। ਸ਼ੁੱਕਰਵਾਰ ਨੂੰ ਵਿਸ਼ੇਸ਼ ਜਾਂਚ ਟੀਮ (SIT) ਅਤੇ ਐਕਸ਼ਨ ਕਮੇਟੀ ਵਿਚਕਾਰ ਹੋਈ ਅਹਿਮ ਮੀਟਿੰਗ ਦੌਰਾਨ ਪਰਿਵਾਰ ਵੱਲੋਂ ਰੱਖੀਆਂ 14 ਮੰਗਾਂ ਵਿੱਚੋਂ 12...
Punjab  Breaking News 
Read More...

Advertisement