Former CM Charanjit Channi

ਕਰਨਾਲ ਪਹੁੰਚੇ ਪੰਜਾਬ ਦੇ ਸਾਬਕਾ CM ਚੰਨੀ ,ਬੀਜੇਪੀ ‘ਤੇ ਕੱਸਿਆ ਤੰਜ , ਕਿਹਾ- ਭਾਜਪਾ ਦੇ ਰਾਜ ‘ਚ ਹਰਿਆਣਾ 10 ਸਾਲ ਪਿੱਛੇ

Former CM Charanjit Channi ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੀਰਵਾਰ ਦੇਰ ਸ਼ਾਮ ਹਰਿਆਣਾ ਦੇ ਕਰਨਾਲ ਤੋਂ ਕਾਂਗਰਸ ਉਮੀਦਵਾਰ ਸੁਮਿਤਾ ਸਿੰਘ ਲਈ ਚੋਣ ਪ੍ਰਚਾਰ ਕਰਨ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਭਾਜਪਾ ‘ਤੇ ਤਿੱਖਾ ਨਿਸ਼ਾਨਾ ਸਾਧਿਆ। ਗੱਲਬਾਤ ਦੌਰਾਨ ਉਨ੍ਹਾਂ ਭਾਜਪਾ ਦੀਆਂ ਨੀਤੀਆਂ ‘ਤੇ ਵੀ ਸਵਾਲ ਉਠਾਏ। ਇਹ ਵੀ ਦੋਸ਼ ਲਾਇਆ […]
Punjab  Haryana 
Read More...

Advertisement