BOLLYWOOD NEWS
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Read More... Sanjay Leela Bhansali ਦੀ ‘Love & War’ ਦੀ ਪਹਿਲੀ ਝਲਕ ਜਾਰੀ, Ranbir Kapoor ਦਾ ਦਿਖਿਆ ਨਵਾਂ ਅਵਤਾਰ
Published On
By NIRPAKH POST
Sanjay Leela Bhansali ਦੀ ਬਹੁਚਰਚਿਤ ਫਿਲਮ ‘Love & War’ ਦੀ ਪਹਿਲੀ ਝਲਕ ਸਾਹਮਣੇ ਆ ਗਈ ਹੈ। Ranbir Kapoor, Alia Bhatt ਅਤੇ Vicky Kaushal ਸਟਾਰਰ ਫਿਲਮ 21 ਜਨਵਰੀ 2027 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
Read More... ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੀ ਕਲਾਕਾਰਾਂ ਨੂੰ ਅਪੀਲ, ਸਿਹਤ ਲਈ ਹਾਨੀਕਾਰਕ ਉਤਪਾਦਾਂ ਦਾ ਪ੍ਰਚਾਰ ਨਾ ਕਰਨ
Published On
By NIRPAKH POST
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ 72ਵੇਂ ਨੈਸ਼ਨਲ ਫਿਲਮ ਐਵਾਰਡ ਸਮਾਰੋਹ ਦੌਰਾਨ ਪ੍ਰਸਿੱਧ ਕਲਾਕਾਰਾਂ ਨੂੰ ਸਿਹਤ ਲਈ ਹਾਨੀਕਾਰਕ ਉਤਪਾਦਾਂ ਦਾ ਪ੍ਰਚਾਰ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਲਾਕਾਰਾਂ ਦਾ ਨੌਜਵਾਨਾਂ 'ਤੇ ਵੱਡਾ ਪ੍ਰਭਾਵ ਹੁੰਦਾ ਹੈ।
Read More... ਸ਼ਾਹਰੁਖ ਖਾਨ ਘਰ ਮਚਿਆ ਹੜਕੰਪ! 'ਮੰਨਤ' 'ਚੋਂ ਨਿਕਲੇ ਦੋ ਸੱਪ, ਬਚਾਅ ਟੀਮ ਨੇ ਚਲਾਇਆ ਸਰਚ ਆਪ੍ਰੇਸ਼ਨ..
Published On
By NIRPAKH POST
17 ਅਗਸਤ ਨੂੰ ਸ਼ਾਹਰੁਖ ਖਾਨ ਦੇ ਮਸ਼ਹੂਰ ਮੁੰਬਈ ਬੰਗਲੇ, ਮੰਨਤ ਦੇ ਲਾਅਨ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਦੋ ਸੱਪ ਦੇਖੇ ਗਏ । ਸੁਰੱਖਿਆ ਕਾਰਨਾਂ ਕਰਕੇ ਤੁਰੰਤ ਇੱਕ ਬਚਾਅ ਟੀਮ ਨੂੰ ਬੁਲਾਇਆ ਗਿਆ। ਟੀਮ ਨੇ ਇੱਕ ਸੱਪ ਨੂੰ ਫੜ...
Read More... 'ਮੈਂ ਮਜਬੂਰੀ 'ਚ ਕੀਤੀਆਂ ਸ਼ੁਰੂਆਤੀ ਪੰਜਾਬੀ ਫ਼ਿਲਮਾਂ, ਪਿਆਰ 'ਚ ਨਹੀਂ 'ਵਾਮਿਕਾ ਗੱਬੀ ਦਾ ਵੱਡਾ ਬਿਆਨ
Published On
By NIRPAKH POST
ਪੰਜਾਬੀ ਫ਼ਿਲਮ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਪਛਾਣ ਬਣਾਉਣ ਵਾਲੀ ਅਦਾਕਾਰਾ ਵਾਮਿਕਾ ਗੱਬੀ ਨੇ ਆਪਣੇ ਸ਼ੁਰੂਆਤੀ ਦਿਨਾਂ ਨੂੰ ਲੈ ਕੇ ਇੱਕ ਬੇਹੱਦ ਹੈਰਾਨ ਕਰਨ ਵਾਲਾ ਤੇ ਖੁੱਲ੍ਹਾ ਖ਼ੁਲਾਸਾ ਕੀਤਾ ਹੈ! ਹਾਲਾਕਿ ਇਸ ਬਿਆਨ ਤੋਂ ਬਾਅਦ ਵਾਮਿਕਾ ਗੱਬੀ ਵਿਵਾਦਾਂ...
Read More... ਆਪਣੀ ਸੀਮਾਂ 'ਚ ਰਹੋ ! ਪਤਨੀ ਸੁਨੀਤਾ 'ਤੇ ਭੜਕੇ ਗੋਬਿੰਦਾ ਧੀ ਦੀ ਉਮਰ ਦੀ ਕੁੜੀ ਨਾਲ ਘੁੰਮਣ ਦੀ ਕਹੀ ਸੀ ਗੱਲ ਪੈ ਗਿਆ ਸਿਆਪਾ ! ਜਾਣੋ ਕਿਉਂ ਵੱਧ ਰਹੀਆਂ ਦੂਰੀਆਂ--
Published On
By NIRPAKH POST
ਗੋਵਿੰਦਾ ਆਪਣੀ ਪਤਨੀ ਸੁਨੀਤਾ ਦੇ ਇਤਰਾਜ਼ਯੋਗ ਬਿਆਨਾਂ ਤੋਂ ਬਹੁਤ ਗੁੱਸੇ ਵਿੱਚ ਹਨ। ਜਦੋਂ ਗੋਵਿੰਦਾ ਦੀ ਸਹਿ-ਅਦਾਕਾਰਾ ਕੋਮਲ ਰਾਣੀ ਸਵਰਨਕਰ ਨਾਲ ਦੇਖਿਆ ਗਿਆ, ਤਾਂ ਸੁਨੀਤਾ ਨੇ ਕਿਹਾ ਸੀ ਕਿ ਗੋਵਿੰਦਾ ਆਪਣੀ ਧੀ ਦੀ ਉਮਰ ਦੀ ਕੁੜੀ ਨੂੰ ਡੇਟ ਕਰ ਰਿਹਾ ਹੈ...
Read More... ਅਵਾਰਡ ਸ਼ੋਅ ਵਿੱਚ ਰਾਜਪਾਲ ਯਾਦਵ ਦਾ ਹੋਇਆ ਅਪਮਾਨ, ਸਪੋਰਟ ਵਿੱਚ ਉੱਤਰੇ 'ਭਾਈਜਾਨ' ਸਲਮਾਨ ਖਾਨ!
Published On
By NIRPAKH POST
ਬਾਲੀਵੁੱਡ ਦੇ 'ਦਬੰਗ' ਸਲਮਾਨ ਖਾਨ ਨੂੰ ਨਹੀਂ ਆਇਆ ਪਸੰਦ, ਵਿੱਚ ਹੀ ਲਗਾਈ ਕਲਾਸ।
Read More... ਨੋਰਾ ਫਤੇਹੀ ਦੇ ਨਵੇਂ ਗਾਣੇ 'ਤੇ ਮਚਿਆ ਬਵਾਲ: 'ਅਸ਼ਲੀਲ' ਸ਼ਬਦਾਂ ਕਾਰਨ ਹਰ ਪਾਸੇ ਵਿਰੋਧ, ਪੜ੍ਹੋ ਗਾਣੇ ਦੇ ਪੂਰੇ ਬੋਲ
Published On
By NIRPAKH POST
Nora Fatehi’s New Song in 'KD: The Devil'
Read More... ਪ੍ਰਿਥਵੀਰਾਜ ਚੌਹਾਨ ਵਾਲੇ ਮਜ਼ਾਕ ਅਤੇ ਨੇਪੋਟਿਜ਼ਮ ਦੇ ਤਾਨ੍ਹਿਆਂ ਤੋਂ ਉੱਭਰ ਕੇ 6 ਵਾਰ ਬੈਸਟ ਐਕਟਰੈਸ ਬਣਨ ਦਾ ਸ਼ਾਨਦਾਰ ਸਫ਼ਰ
Published On
By NIRPAKH POST
ਆਲੀਆ ਭੱਟ 33 ਸਾਲ ਦੀ ਹੋ ਗਈ ਹੈ। ਨੇਪੋਟਿਜ਼ਮ ਦੀ ਟਰੋਲਿੰਗ ਦੇ ਬਾਵਜੂਦ, ਉਸਨੇ 6 ਵਾਰ ਬੈਸਟ ਐਕਟਰੈਸ ਐਵਾਰਡ ਜਿੱਤਿਆ।
Read More... ਦਿਲਜੀਤ ਦੋਸਾਂਝ ਨੂੰ ਆਸਟ੍ਰੇਲੀਆ ਸ਼ੋਅ ਤੋਂ ਪਹਿਲਾਂ ਪੰਨੂ ਤੋਂ ਧਮਕੀ ਮਿਲੀ
Published On
By Nirpakh News
ਪੰਜਾਬੀ ਗਾਇਕ ਅਤੇ ਫਿਲਮ ਅਦਾਕਾਰ ਦਿਲਜੀਤ ਦੋਸਾਂਝ ਨੂੰ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਧਮਕੀ ਦਿੱਤੀ ਹੈ। ਦਿਲਜੀਤ ਨੇ ਸ਼ੋਅ "ਕੌਣ ਬਣੇਗਾ ਕਰੋੜਪਤੀ" ਵਿੱਚ ਅਮਿਤਾਭ ਬੱਚਨ ਦੇ ਪੈਰ ਛੂਹੇ, ਜਿਸ ਕਾਰਨ ਵਿਵਾਦ ਖੜ੍ਹਾ ਹੋ ਗਿਆ ਹੈ। ਇਹ ਐਪੀਸੋਡ ਅਜੇ ਪ੍ਰਸਾਰਿਤ ਨਹੀਂ...
Read More... ਅੰਮ੍ਰਿਤਸਰ ਪਹੁੰਚੇ ਸੰਨੀ ਦਿਓਲ , ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ ..
Published On
By Nirpakh News
ਬਾਲੀਵੁੱਡ ਅਦਾਕਾਰ ਸੰਨੀ ਦਿਓਲ ਅੱਜ ਸਵੇਰੇ ਪੰਜਾਬ ਦੇ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚੇ। ਉਨ੍ਹਾਂ ਦਾ ਪੁੱਤਰ ਕਰਨ ਦਿਓਲ ਅਤੇ ਉਨ੍ਹਾਂ ਦੀ ਪਤਨੀ ਵੀ ਮੌਜੂਦ ਸਨ। ਮੱਥਾ ਟੇਕਣ ਤੋਂ ਬਾਅਦ, ਸੰਨੀ ਦਿਓਲ ਨੇ ਸ਼ਹਿਰ ਦੀ ਮਸ਼ਹੂਰ...
Read More... ਪੰਜਾਬ ਵਿੱਚ ਰਣਵੀਰ ਸਿੰਘ ਦੀ ਫਿਲਮ ਦੀ ਸ਼ੂਟਿੰਗ ਦਾ ਵਿਰੋਧ: ਘਰ 'ਤੇ ਲਹਿਰਾਇਆ ਪਾਕਿਸਤਾਨੀ ਝੰਡਾ
Published On
By Nirpakh News
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਤੋਂ ਬਾਅਦ ਹੁਣ ਅਦਾਕਾਰ ਰਣਵੀਰ ਸਿੰਘ ਦੀ ਫਿਲਮ 'ਧੁਰੰਧਰ' ਦਾ ਸੋਸ਼ਲ ਮੀਡੀਆ 'ਤੇ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਇਸ ਫਿਲਮ ਦੇ ਕੁਝ ਦ੍ਰਿਸ਼ ਲੁਧਿਆਣਾ ਦੇ ਖੇੜਾ ਪਿੰਡ ਵਿੱਚ ਸ਼ੂਟ ਕੀਤੇ ਗਏ ਹਨ, ਜਿਸ ਵਿੱਚ ਘਰ...
Read More... "ਕੈਫ਼ੇ 'ਤੇ ਹਮਲੇ ਤੋਂ ਬਾਅਦ ਕਪਿਲ ਸ਼ਰਮਾ ਦਾ ਪਹਿਲਾ ਬਿਆਨ " ਕਿਹਾ- 'ਅਸੀਂ ਹਾਰ ਨਹੀਂ ਮੰਨਾਂਗੇ'
Published On
By Nirpakh News
ਕੈਨੇਡਾ ਵਿੱਚ ਕਪਿਲ ਸ਼ਰਮਾ ਦੇ 'ਕੈਪਸ ਕੈਫੇ' ਵਿੱਚ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਪਹਿਲੀ ਵਾਰ, ਕੈਪਸ ਕੈਫੇ ਨੇ ਪ੍ਰਤੀਕਿਰਿਆ ਦਿੱਤੀ ਹੈ। ਕੈਫੇ ਨੇ ਸੋਸ਼ਲ ਮੀਡੀਆ 'ਤੇ ਇੱਕ ਬਿਆਨ ਜਾਰੀ ਕੀਤਾ ਹੈ। ਬਿਆਨ ਵਿੱਚ ਲਿਖਿਆ ਹੈ, "ਅਸੀਂ ਸੁਆਦੀ ਕੌਫੀ ਅਤੇ...
Read More... 
