Akshaykumar

ਅਕਸ਼ੈ ਕੁਮਾਰ ਨੇ ਕੀਤੇ ਬਦਰੀਨਾਥ ਧਾਮ ਦੇ ਦਰਸ਼ਨ

ਬਾਲੀਵੁੱਡ ਫ਼ਿਲਮ ਅਦਾਕਾਰ ਅਕਸ਼ੈ ਕੁਮਾਰ ਨੇ ਐਤਵਾਰ ਸਵੇਰੇ ਬਦਰੀਨਾਥ ਧਾਮ ਦੇ ਦਰਸ਼ਨ ਕੀਤੇ ਅਤੇ ਪੂਜਾ-ਅਰਚਨਾ ਕੀਤੀ। ਅਕਸ਼ੈ ਕੁਮਾਰ ਪਹਿਲਾਂ ਤੋਂ ਹੀ ਨਿਰਧਾਰਤ ਪ੍ਰੋਗਰਾਮ ਅਨੁਸਾਰ ਅੱਜ ਸਵੇਰੇ ਬਦਰੀਨਾਥ ਧਾਮ ਪੁੱਜੇ ਅਤੇ ਉਹ ਹੈਲੀਪੇਡ ’ਤੇ ਉੱਤਰਨ ਤੋਂ ਬਾਅਦ ਸਿੱਧੇ ਸ਼੍ਰੀ ਬਦਰੀਨਾਥ ਮੰਦਰ ਪੁੱਜੇ ਅਤੇ ਭਗਵਾਨ ਬਦਰੀਵਿਸ਼ਾਲ ਦੇ ਦਰਸ਼ਨ ਕੀਤੇ ਅਤੇ ਪੂਜਾ-ਅਰਚਨਾ ਕੀਤੀ।Akshay Kumar visited Badrinath Dham ਇਸ […]
Entertainment 
Read More...

Advertisement