ਮਾਪਿਆਂ ਦਾ ਮੁੱਛ-ਫੁੱਟ ਗੱਭਰੂ ਪੁੱਤ ਖਾ ਕੇ ਕਹਿੰਦੀ " ਮੇਰੇ ਤੇ ਗਲਤ ਦੋਸ਼ ਲੱਗੇ !
By NIRPAKH POST
On
ਮਾਪਿਆਂ ਦਾ ਮੁੱਛ-ਫੁੱਟ ਗੱਭਰੂ ਪੁੱਤ ਖਾ ਕੇ ਕਹਿੰਦੀ " ਮੇਰੇ ਤੇ ਗਲਤ ਦੋਸ਼ ਲੱਗੇ ! ਤਜਿੰਦਰ ਕਾਂਡ ਮਾਮਲੇ ਵਿੱਚ ਵੱਡਾ ਤੇ ਸਨਸਨੀਖੇਜ਼ ਮੋੜ ਸਾਹਮਣੇ ਆਇਆ ਹੈ। ਮਾਪਿਆਂ ਦੇ ਇਕਲੌਤੇ ਨੌਜਵਾਨ ਪੁੱਤ ਦੇ ਕਤਲ ਦੇ ਤਾਰ ਹੁਣ ਉਸਦੀ ਹੀ 18 ਸਾਲਾ ਦੋਸਤ (ਸਹੇਲੀ) ਨਾਲ ਜੁੜਦੇ ਨਜ਼ਰ ਆ ਰਹੇ ਹਨ।
ਪਰਿਵਾਰ ਨੇ ਗੰਭੀਰ ਇਲਜ਼ਾਮ ਲਾਉਂਦਿਆਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕਈ ਪਹਿਲੂਆਂ ਤੋਂ ਪੜਤਾਲ ਕੀਤੀ ਜਾ ਰਹੀ ਹੈ ਅਤੇ ਮੋਬਾਈਲ ਕਾਲ ਡਿਟੇਲਜ਼ ਸਮੇਤ ਅਹਿਮ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਦੇਖੋ ਤਜਿੰਦਰ ਕਤਲਕਾਂਡ ਨਾਲ ਜੁੜੀ ਪੂਰੀ ਸੱਚਾਈ ਅਤੇ ਗਰਾਊਂਡ ਰਿਪੋਰਟ।

