Airtel

1 ਜਨਵਰੀ ਤੋਂ ਬਦਲੇ ਜਾਣਗੇ ਟੈਲੀਕਾਮ ਦੇ ਆਹ ਨਿਯਮ, Jio, Airtel, BSNL, Vi ‘ਤੇ ਪਵੇਗਾ ਸਿੱਧਾ ਅਸਰ

Telecom New Rule ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਟੈਲੀਕਾਮ ਨਿਯਮਾਂ ‘ਚ ਬਦਲਾਅ ਕੀਤੇ ਜਾਂਦੇ ਹਨ। ਟੈਲੀਕਾਮ ਐਕਟ ‘ਚ ਕੁਝ ਨਿਯਮ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਦੀ ਪਾਲਣਾ ਕਰਨ ਲਈ ਸਾਰੇ ਰਾਜਾਂ ਨੂੰ ਕਿਹਾ ਗਿਆ ਹੈ। ਇਸ ਨੂੰ ਰਾਈਟ ਆਫ਼ ਵੇ (RoW) ਨਿਯਮ ਦਾ ਨਾਮ ਦਿੱਤਾ ਗਿਆ। ਹਰ ਰਾਜ ਨੂੰ ਇਸ ਨੂੰ ਅਪਣਾਉਣ ਲਈ ਕਿਹਾ ਗਿਆ ਸੀ। […]
Breaking News 
Read More...

Advertisement