ਆਪ

ਜਲੰਧਰ ’ਚ ‘ਆਪ’ ਨਾਲ ਜੁੜੇ ਰਣਤੇਜ ਸਿੰਘ ਪੋਵਾਰ, ਤਕਸਾਲੀ ਅਕਾਲੀ ਪਰਿਵਾਰ ਨਾਲ ਰੱਖਦੇ ਹਨ ਸਬੰਧ

ਜਲੰਧਰ ਵਿੱਚ ਤਕਸਾਲੀ ਅਕਾਲੀ ਪਰਿਵਾਰ ਨਾਲ ਸਬੰਧਤ ਰਣਤੇਜ ਸਿੰਘ ਪੋਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ‘ਆਪ’ ਦਾ ਹਿੱਸਾ ਬਣਨ ਦਾ ਫੈਸਲਾ ਲਿਆ।
Punjab  Breaking News  Punjabi literature  Haryana 
Read More...

Advertisement