WHO declares Monkeypox Health Emergency

ਹੁਣ ਹੋ ਜਾਓ ਸਾਵਧਾਨ ਦੁਨੀਆਂ ‘ਤੇ ਆ ਗਈ ਨਵੀਂ ਬਿਮਾਰੀ , WHO ਨੇ ਐਲਾਨੀ ਹੈਲਥ ਐਮਰਜੈਂਸੀ

WHO declares Monkeypox Health Emergency ਵਿਸ਼ਵ ਸਿਹਤ ਸੰਗਠਨ (WHO) ਨੇ ਬੁੱਧਵਾਰ ਨੂੰ Mpox ਜਾਂ ਮੰਕੀਪੌਕਸ (Monkeypox) ਨੂੰ ਗਲੋਬਲ ਪਬਲਿਕ ਹੈਲਥ ਐਮਰਜੈਂਸੀ ਘੋਸ਼ਿਤ ਕੀਤਾ। ਦੋ ਸਾਲਾਂ ਵਿੱਚ ਇਹ ਦੂਜੀ ਵਾਰ ਹੈ ਜਦੋਂ ਬਿਮਾਰੀ ਨੂੰ ਸਿਹਤ ਐਮਰਜੈਂਸੀ ਘੋਸ਼ਿਤ ਕੀਤਾ ਗਿਆ ਹੈ। ਕਾਂਗੋ ਵਿੱਚ ਇਸ ਬਿਮਾਰੀ ਦਾ ਪ੍ਰਕੋਪ ਹੈ, ਜਿਸ ਕਾਰਨ ਗੁਆਂਢੀ ਦੇਸ਼ ਵੀ ਪ੍ਰਭਾਵਿਤ ਹੋਏ ਹਨ। ਮੰਕੀਪੌਕਸ […]
World News 
Read More...

Advertisement