viraatkohali

ਖ਼ਿਤਾਬ ਜਿੱਤਣ ਦਾ ਸੁਫ਼ਨਾ ਟੁੱਟਣ ‘ਤੇ ਵਿਰਾਟ ਹੋਏ ਨਿਰਾਸ਼, ਸ਼ੇਅਰ ਕੀਤੀ ਭਾਵੁਕ ਪੋਸਟ

IPL 2023 ‘ਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਟੀਮ ਦਾ ਸਫਰ ਖਤਮ ਹੋਣ ਤੋਂ ਬਾਅਦ ਵਿਰਾਟ ਕੋਹਲੀ ਨੇ ਸੋਸ਼ਲ ਮੀਡੀਆ ‘ਤੇ ਇਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ। ਬੈਂਗਲੁਰੂ ਪਲੇਅ ਆਫ ਵਿੱਚ ਜਗ੍ਹਾ ਬਣਾਉਣ ਤੋਂ ਖੁੰਝ ਗਈ ਕਿਉਂਕਿ ਉਸ ਨੂੰ ਆਪਣੇ ਆਖਰੀ ਲੀਗ ਮੈਚ ਵਿੱਚ ਗੁਜਰਾਤ ਟਾਈਟਨਜ਼ (ਜੀਟੀ) ਨੇ 6 ਵਿਕਟਾਂ ਨਾਲ ਹਰਾਇਆ ਸੀ। ਇੱਕ ਵਾਰ ਫਿਰ […]
Uncategorized 
Read More...

IPL ‘ਚ ਬੈਕ ਟੂ ਬੈਕ ਸੈਂਕੜੇ ਲਗਾ ਕੇ ਕੋਹਲੀ ਨੇ ਕੀਤੀ ਆਲੋਚਕਾਂ ਦੀ ਬੋਲਤੀ ਬੰਦ !

ਰਾਇਲ ਚੈਲੰਜਰਜ਼ ਬੈਂਗਲੁਰੂ (RCB) ਭਾਵੇਂ ਹੀ IPL 2023 ਦੇ ਪਲੇਆਫ ‘ਚ ਜਗ੍ਹਾ ਨਾ ਬਣਾ ਸਕੀ ਹੋਵੇ ਪਰ ਵਿਰਾਟ ਕੋਹਲੀ ਨੇ ਆਪਣੇ ਪ੍ਰਦਰਸ਼ਨ ਨਾਲ ਆਲੋਚਕਾਂ ਦਾ ਮੂੰਹ ਬੰਦ ਕਰ ਦਿੱਤਾ ਹੈ। ਖਾਸ ਤੌਰ ‘ਤੇ ਉਨ੍ਹਾਂ ਲਈ ਦਾ ਜੋ ਮੰਨਦੇ ਹਨ ਕਿ ਕੋਹਲੀ ਦਾ ਕਰੀਅਰ ਆਖਰੀ ਪੜਾਅ ‘ਤੇ ਹੈ। ਕੋਹਲੀ ਨੇ ਆਖ਼ਰੀ ਲੀਗ ਮੈਚ ‘ਚ ਗੁਜਰਾਤ ਟਾਈਟਨਸ […]
Breaking News 
Read More...

Advertisement