story litrechure

ਹਰ ਔਰਤ ਦਾ ਇੱਕ ਪਾਸਟ ਹੁੰਦਾ ਹੈ

ਕੁਝ ਨੂੰ ਬਿਸਤਰੇ ‘ਤੇ ਪਿਆਰ ਦੇ ਪਲਾਂ ਵਿੱਚ ਫੋਟੋਆਂ ਖਿੱਚ ਕੇ ਜਾਂ ਵੀਡੀਓ ਬਣਾ ਕੇ ਆਪਣੇ ਸਾਬਕਾ ਬੁਆਏਫਰੈਂਡ ਦੁਆਰਾ ਬਲੈਕਮੇਲ ਕੀਤਾ ਗਿਆ. Every woman has a past. ਕਈਆਂ ਔਰਤਾਂ ਦਾ ਸਰੀਰਕ ਸ਼ੋਸ਼ਣ ਕੀਤਾ ਗਿਆ।ਕਈਆਂ ਦੇ ਮਾਪੇ ਕੁੱਟ-ਮਾਰ ਕਰਦੇ ਸਨ ਸਨ.ਕੁਝ ਨੂੰ ਕਿਸ਼ੋਰ ਅਵਸਥਾ ਵਿੱਚ ਡਾਕਟਰੀ ਸਮੱਸਿਆਵਾਂ ਸਨ. ਕਈਆਂ ਦਾ ਆਪਣੇ ਹੀ ਪਰਿਵਾਰਕ ਮੈਂਬਰਾਂ ਵੱਲੋਂ ਬਚਪਨ […]
Punjabi literature 
Read More...

ਸਾਦਾ ਵਿਆਹ

Intermediaries the poor house ਵਿਚੋਲਿਆਂ ਨੇ ਗਰੀਬ ਘਰ ਦੀ ਕੁੜੀ ਵਾਸਤੇ ਕਿਸੇ ਥੋੜੇ ਤਕੜੇ ਘਰ ਦੇ ਇੱਕੋ ਇੱਕ ਮੁੰਡੇ ਦੀ ਦੱਸ ਪਾਈ ਮੁੰਡੇ ਦੇ ਮਾਂ ਬਾਪ ਹੀ ਸਨ ਨਾ ਕੋਈ ਭੈਣ ਨਾ ਕੋਈ ਭਰਾ ਮੁੰਡੇ ਵਾਲਿਆਂ ਨੇ ਵਿਚੋਲਿਆਂ ਨੂੰ ਕਹਿ ਛੱਡਿਆ ਸੀ ਕੁੜੀ ਭਾਵੇਂ ਗਰੀਬ ਘਰ ਦੀ ਹੋਵੇ ਪਰ ਘਰ ਸਾਂਭਣ ਵਾਲੀ ਹੋਵੇ ਕੁੜੀ ਵਾਲਿਆਂ […]
Punjabi literature 
Read More...

ਨਿੱਕੇ ਹੁੰਦਿਆਂ ਕਿਥੇ ਅਤੇ ਕੀਦੇ ਨਾਲ ਖੇਡਣਾ..ਘਰੇ ਵਾਪਿਸ ਕਦੋਂ ਮੁੜਨਾ..ਸਭ ਕੁਝ ਬੀਜੀ ਨੂੰ ਦੱਸ ਪੁੱਛ ਕੇ ਹੀ ਜਾਣਾ ਪੈਂਦਾ..ਜੇ ਕਿਧਰੇ ਗਈ ਵੀ ਹੁੰਦੀ ਤਾਂ ਵੀ ਪਹਿਲੋਂ ਉਸਦੇ ਮਗਰ ਜਾ ਕੇ ਪਹਿਲੋਂ ਇਹ ਸਭ ਕੁਝ ਦੱਸਣਾ ਪੈਂਦਾ.

ਨਿੱਕੇ ਹੁੰਦਿਆਂ ਕਿਥੇ ਅਤੇ ਕੀਦੇ ਨਾਲ ਖੇਡਣਾ..ਘਰੇ ਵਾਪਿਸ ਕਦੋਂ ਮੁੜਨਾ..ਸਭ ਕੁਝ ਬੀਜੀ ਨੂੰ ਦੱਸ ਪੁੱਛ ਕੇ ਹੀ ਜਾਣਾ ਪੈਂਦਾ..ਜੇ ਕਿਧਰੇ ਗਈ ਵੀ ਹੁੰਦੀ ਤਾਂ ਵੀ ਪਹਿਲੋਂ ਉਸਦੇ ਮਗਰ ਜਾ ਕੇ ਪਹਿਲੋਂ ਇਹ ਸਭ ਕੁਝ ਦੱਸਣਾ ਪੈਂਦਾ..! ਇੱਕ ਵੇਰ ਕਿਧਰੇ ਮਰਗ ਤੇ ਜਾਣਾ ਪੈ ਗਿਆ..ਮੈਨੂੰ ਅੰਦਰ ਲੈ ਗਈ..ਨਿਤਨੇਮ ਵਾਲੇ ਗੁਟਕਾ ਸਾਬ ਕੋਲ ਖਲਿਆਰ ਲਿਆ..ਅਖ਼ੇ ਮੇਰੇ ਮਗਰੋਂ […]
Punjabi literature 
Read More...

ਅਡਾਨੀ ਵਾਲਾ ਚੱਕਰ ਆਸਾਨ ਲਫਜਾਂ ਵਿਚ

ਆਹ ਸਾਈਕਲ ਆਮ ਬੰਦਾ ਕਬਾੜ ਵਿਚ ਵੇਚ ਦੇਊ..ਪਰ ਅਡਾਨੀ ਇੰਝ ਨਹੀਂ ਕਰੇਗਾ..ਫਰਜੀ ਗ੍ਰਾਹਕ ਖੜਾ ਕਰ ਮੁੱਲ ਪਵਾਊ..ਦੋ ਲੱਖ..ਫੇਰ ਫਰਜੀ ਮੁੱਲ ਵਾਲਾ ਕਾਗਜ ਬੈੰਕ ਕੋਲ ਖੜ ਇੱਕ ਲੱਖ ਦਾ ਲੋਨ ਅਪਲਾਈ ਕਰੂ..! ਬੈੰਕ ਆਖੂ ਪਹਿਲੋਂ ਸਾਈਕਲ ਵੇਖਣਾ ਪਰ ਐਨ ਮੌਕੇ ਸਿਫਾਰਿਸ਼ ਪੈ ਜਾਵੇਗੀ..ਵੇਖਣ ਦੀ ਲੋੜ ਨਹੀਂ ਇੰਝ ਹੀ ਕਰ ਦੇਵੋ..! ਅਗਲਾ ਲੋਨ ਲੈ ਕੇ ਕਿਸ਼ਤਾਂ ਭਰਨੀਆਂ […]
Punjabi literature 
Read More...

ਸਟਾਫ ਜਾ ਚੁਕਾ ਸੀ..ਮੈਂ ਕੰਬਦੇ ਹੱਥਾਂ ਨਾਲ ਸਲਫਾਸ ਦੀਆਂ ਦੋ ਪੁੜੀਆਂ ਕੱਢ ਸਾਮਣੇ ਟੇਬਲ ਤੇ ਰੱਖ ਲਈਆਂ..ਰੋਜ ਵਾਂਙ ਅੱਜ ਫੇਰ ਘਰੇ ਪਿਆ ਕਲੇਸ਼ ਅਤੇ ਹੋਰ ਵੀ ਕਿੰਨਾ ਕੁਝ ਅੱਖਾਂ ਅੱਗੇ ਘੁੰਮ ਗਿਆ!

ਅਚਾਨਕ ਬਿੜਕ ਹੋਈ..ਚਪੜਾਸੀ ਸੀ..ਮਿਠਿਆਈ ਦਾ ਡੱਬਾ ਫੜੀ..”ਸਾਬ ਜੀ ਮੂੰਹ ਮਿੱਠਾ ਕਰੋ..ਧੀ ਅਠਾਰਾਂ ਵਰ੍ਹਿਆਂ ਦੀ ਹੋਈ” ਅੱਧਾ ਲੱਡੂ ਚੁੱਕਿਆ..ਬੋਝੇ ਵਿਚੋਂ ਪੰਜ ਸੌ ਕੱਢਿਆ..ਅਖ਼ੇ ਆਹ ਲੈ ਮੇਰੇ ਵਲੋਂ ਧੀ ਨੂੰ ਸ਼ਗਨ! ਨਾਂਹ ਨੁੱਕਰ ਕੀਤੀ ਫੇਰ ਮੱਥੇ ਨੂੰ ਲੈ ਕੇ ਬੋਝੇ ਵਿਚ ਪਾ ਲਏ..ਮੁੜਕੇ ਕੋਲ ਬਿਠਾ ਲਿਆ..ਪੁੱਛਿਆ ਹੋਰ ਕੌਣ ਕੌਣ ਏ ਘਰੇ? ਜੀ ਦੋ ਧੀਆਂ ਵਹੁਟੀ ਅਤੇ ਬੁੱਢੀ […]
Punjabi literature 
Read More...

ਕੁਦਰਤ ਬਾਰੇ ਕਲਪਨਾ ਕਰਦਿਆ ਮੈਂ ਅਕਸਰ ਬਹੁਤ ਲੰਮਾ ਨਿਕਲ ਜਾਂਦਾ ਹਾਂ, ਪੂਰੇ ਬ੍ਰਹਿਮੰਡ ਦਾ ਚੱਕਰ ਲਾ ਕੇ ਮੁੜਦਿਆ ਖੂਬਸੂਰਤ ਅਹਿਸਾਸ ਹੁੰਦੇ ਹਨ।

ਮਹਿਸੂਸ ਕਰੀ ਦਾ ਕਿ ਕੁਦਰਤ ਦੀ ਗੋਂਦ ਵਿਚ ਮਨੁੱਖ ਤੋਂ ਇਲਾਵਾ ਕੁਲ ਦੁਨੀਆ ਦੇ ਹੋਰ ਪ੍ਰਾਣੀਆਂ ਦਾ ਕੋਈ ਧਰਮ ਕਿਉਂ ਨਹੀਂ? ਉਨ੍ਹਾਂ ਦਾ ਕਿਵੇਂ ਸਰਦਾ ਹੈ ਇਸ ਜੰਜਾਲ ਤੋਂ ਬਿਨਾਂ? ਬਾਕੀ ਜਿਥੇ ਹਾਲੇ ਤੱਕ ਇਨਸਾਨ ਨਹੀਂ ਪਹੁੰਚਿਆ ਓਥੇ ਇੱਕ ਵੀ ਧਾਰਮਿਕ ਸਥਾਨ ਨਹੀਂ! ਆਹ ਜਿਸ ਧਰਤੀ ਤੇ ਅਸੀਂ ਰਹਿੰਦੇ ਹਾਂ, ਏਥੇ ਅਲੱਗ-ਅਲੱਗ ਥਾਵਾਂ ਉੱਤੇ ਅਲੱਗ-ਅਲੱਗ […]
Punjabi literature 
Read More...

Advertisement