Sports News Punjabi

ਏਸ਼ੀਅਨ ਗੇਮਜ਼ ਦੇ 5ਵੇਂ ਦਿਨ ਭਾਰਤ ਦੀ ਬੱਲੇ-ਬੱਲੇ

ਏਸ਼ੀਅਨ ਗੇਮਜ਼ ਦੇ 5ਵੇਂ ਦਿਨ ਭਾਰਤ ਨੇ 3 ਹੋਰ ਮੈਡਲ ਆਪਣੇ ਨਾਮ ਕੀਤੇ। ਰੋਸ਼ੀਬਿਨਾ ਦੇਵੀ ਨੇ ਵੁਸ਼ੂ 'ਚ ਸਿਲਵਰ, ਜਦਕਿ ਸ਼ੂਟਿੰਗ 'ਚ ਨਾਰੂਕਾ-ਧਾਲੀਵਾਲ ਅਤੇ ਰੋਇੰਗ 'ਚ ਸਤਨਾਮ-ਸਲਮਾਨ ਨੇ ਬ੍ਰੌਂਜ਼ ਮੈਡਲ ਜਿੱਤਿਆ।
World News  National  Sports 
Read More...

Advertisement