Martyr Jaswant Singh Khalra | ਕੌਮ ਦਾ ਹੀਰਾ ਭਾਈ ਜਸਵੰਤ ਸਿੰਘ ਖਾਲੜਾ | Satluj Movie
ਭਾਈ ਖਾਲੜਾ ਦੀ ਲਾਸ਼ ਹਰੀਕੇ ਪੱਤਣ ‘ਚ ਸੁੱਟ ਕੇ ਅਫਸਰਾਂ ਨੇ ਲਾਏ ਸੀ 'Peter Scot' ਦੇ ਪੈੱਗ!
By NIRPAKH POST
On
ਭਾਈ ਖਾਲੜਾ ਦੀ ਲਾਸ਼ ਹਰੀਕੇ ਪੱਤਣ ‘ਚ ਸੁੱਟ ਕੇ ਅਫਸਰਾਂ ਨੇ ਲਾਏ ਸੀ 'Peter Scot' ਦੇ ਪੈੱਗ!
ਕੌਮ ਦਾ ਹੀਰਾ ਭਾਈ ਜਸਵੰਤ ਸਿੰਘ ਖਾਲੜਾ, ਜਿਨ੍ਹਾਂ ਨੇ ਪੰਜਾਬ ਵਿੱਚ ਹੋਏ ਮਨੁੱਖੀ ਅਧਿਕਾਰਾਂ ਦੇ ਘਾਣ ਅਤੇ ਹਜ਼ਾਰਾਂ ਲਾਵਾਰਿਸ ਲਾਸ਼ਾਂ ਦੇ ਸੱਚ ਨੂੰ ਦੁਨੀਆ ਸਾਹਮਣੇ ਲਿਆਂਦਾ। ਉਹਨਾਂ ਦੀ ਲਾਸਾਨੀ ਕੁਰਬਾਨੀ ਅਤੇ ਉਸ ਕਾਲੇ ਦੌਰ ਦੀ ਅਸਲੀਅਤ ਨੂੰ ਬਿਆਨ ਕਰਦੀ ਇਹ ਖਾਸ ਰਿਪੋਰਟ। ਜਾਣੋ ਕਿਵੇਂ ਇੱਕ ਮਨੁੱਖੀ ਅਧਿਕਾਰ ਕਾਰਕੁਨ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਸਿਸਟਮ ਦੇ ਖਿਲਾਫ ਆਵਾਜ਼ ਉਠਾਈ।
ਭਾਈ ਖਾਲੜਾ ਦੀ ਲਾਸ਼ ਹਰੀਕੇ ਪੱਤਣ ‘ਚ ਸੁੱਟ ਕੇ
ਅਫਸਰਾਂ ਨੇ ਲਾਏ ਸੀ 'Peter Scot' ਦੇ ਪੈੱਗ!
ਦੁਨੀਆ ਸਾਹਮਣੇ ਕਿਵੇਂ ਆਇਆ 25,000 ਲਾਸ਼ਾਂ ਦਾ ਸੱਚ?
ਅਫਸਰਾਂ ਨੇ ਲਾਏ ਸੀ 'Peter Scot' ਦੇ ਪੈੱਗ!
ਦੁਨੀਆ ਸਾਹਮਣੇ ਕਿਵੇਂ ਆਇਆ 25,000 ਲਾਸ਼ਾਂ ਦਾ ਸੱਚ?