ਡਰੈਗਨ ਬੋਟ ਵਰਲਡ ਚੈਂਪੀਅਨਸ਼ਿਪ ਫੀਲੀਪੀਨਜ਼ ਵਿਖੇ ਜ਼ਿਲ੍ਹੇ ਦੇ ਦੋ ਖਿਡਾਰੀਆਂ ਵੱਲੋਂ ਸੀਨੀਅਰ ਪੁਰਸ਼(ਡੀ-20), 2 ਕਿਲੋਮੀਟਰ ਈਵੈਂਟ ਵਿੱਚ ਕਾਂਸੇ ਦਾ ਤਗਮਾ ਹਾਸਲ

ਡਰੈਗਨ ਬੋਟ ਵਰਲਡ ਚੈਂਪੀਅਨਸ਼ਿਪ ਫੀਲੀਪੀਨਜ਼ ਵਿਖੇ ਜ਼ਿਲ੍ਹੇ ਦੇ ਦੋ ਖਿਡਾਰੀਆਂ ਵੱਲੋਂ ਸੀਨੀਅਰ ਪੁਰਸ਼(ਡੀ-20), 2 ਕਿਲੋਮੀਟਰ ਈਵੈਂਟ ਵਿੱਚ ਕਾਂਸੇ ਦਾ ਤਗਮਾ ਹਾਸਲ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 02 ਦਸੰਬਰ, 2024: ਆਈ.ਸੀ.ਐਫ. ਡਰੈਗਨ ਬੋਟ ਵਰਲਡ ਚੈਂਪੀਅਨਸ਼ਿਪ ਜੋ ਫੀਲੀਪੀਨਜ਼ ਵਿਖੇ ਮਿਤੀ 28 ਅਕਤੂਬਰ ਤੋਂ 4 ਨਵਬੰਰ ਤੱਕ ਹੋਈ, ਜਿਸ ਵਿੱਚ ਮੋਹਾਲੀ ਜ਼ਿਲ੍ਹੇ ਦੇ ਖਿਡਾਰੀ ਮਾਨੀਕ ਅਰੋੜਾ ਅਤੇ ਸਤਨਾਮ ਸਿੰਘ ਵੱਲੋ ਸੀਨੀਅਰ ਮੈਨ (ਡੀ-20), 2 ਕਿਲੋਮੀਟਰ ਈਵੈਂਟ ਵਿੱਚ ਕਾਸੇ ਦਾ ਤਗਮਾ ਹਾਸਲ ਕੀਤਾ ਗਿਆ, ਦੀ ਪ੍ਰਸੰਸਾ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ […]

ਸਾਹਿਬਜ਼ਾਦਾ ਅਜੀਤ ਸਿੰਘ ਨਗਰ 02 ਦਸੰਬਰ, 2024:

ਆਈ.ਸੀ.ਐਫ. ਡਰੈਗਨ ਬੋਟ ਵਰਲਡ ਚੈਂਪੀਅਨਸ਼ਿਪ ਜੋ ਫੀਲੀਪੀਨਜ਼ ਵਿਖੇ ਮਿਤੀ 28 ਅਕਤੂਬਰ ਤੋਂ 4 ਨਵਬੰਰ ਤੱਕ ਹੋਈ, ਜਿਸ ਵਿੱਚ ਮੋਹਾਲੀ ਜ਼ਿਲ੍ਹੇ ਦੇ ਖਿਡਾਰੀ ਮਾਨੀਕ ਅਰੋੜਾ ਅਤੇ ਸਤਨਾਮ ਸਿੰਘ ਵੱਲੋ ਸੀਨੀਅਰ ਮੈਨ (ਡੀ-20), 2 ਕਿਲੋਮੀਟਰ ਈਵੈਂਟ ਵਿੱਚ ਕਾਸੇ ਦਾ ਤਗਮਾ ਹਾਸਲ ਕੀਤਾ ਗਿਆ, ਦੀ ਪ੍ਰਸੰਸਾ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ  ਐਸ.ਏ.ਐਸ.ਨਗਰ ਵੱਲੋ ਕੀਤੀ ਗਈ ਅਤੇ ਕਿਹਾ ਗਿਆ ਕੀ ਜਲਦ ਹੀ ਮੋਹਾਲੀ ਜ਼ਿਲ੍ਹੇ ਵਿੱਚ ਵੀ ਕੈਕਿੰਗ ਕਨੋਇੰਗ ਦਾ ਸੈਂਟਰ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਜ਼ਿਲ੍ਹਾ ਖੇਡ ਅਫਸਰ ਐਸ.ਏ.ਐਸ.ਨਗਰ ਸ੍ਰੀ ਰੁਪੇਸ਼ ਕੁਮਾਰ ਬੇਗੜਾ ਅਤੇ ਪੰਜਾਬ ਕੈਕਿੰਗ ਕਨੋਇੰਗ ਐਸੋਸ਼ੀਏਸ਼ਨ ਪ੍ਰਭਜੀਤ ਸਿੰਘ, ਜਰਨਲ ਸੈਕਟਰੀ, ਵੱਲੋਂ ਵੀ ਦੋਨਾਂ ਖਿਡਾਰੀਆਂ ਦੀ ਪ੍ਰਸੰਸਾ ਅਤੇ ਵਧਾਈ ਦਿੱਤੀ ਗਈ।

Tags:

Latest

ਰਾਹੁਲ ਗਾਂਧੀ ਦਾ ਕੇਂਦਰ 'ਤੇ ਤਿੱਖਾ ਹਮਲਾ: 'RSS ਵਾਲਿਆਂ ਨੂੰ ਕਹੋ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਗੱਦਾਰ ਹਨ'
ਪੰਜਾਬ ਦੇ ਪਰਿਵਾਰਾਂ ਲਈ ₹10 ਲੱਖ ਤੱਕ ਦੀ ਮੈਡੀਕਲ ਬਚਤ? ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਨਾਲ ਮੱਧ ਵਰਗ ਸਮੇਤ ਆਮ ਲੋਕਾਂ ਨੂੰ ਵੱਡੀ ਰਾਹਤ
ਕਾਠਗੜ੍ਹ ਲਿਫ਼ਟ ਸਿੰਚਾਈ ਯੋਜਨਾ ਨੇ ਪਹਿਲੀ ਵਾਰ ਨਹਿਰੀ ਪਾਣੀ ਨਾਲ ਬਲਾਚੌਰ ਦੇ ਕੰਢੀ ਇਲਾਕੇ ਦੀ ਖ਼ੁਸ਼ਕੀ ਚੱਕੀ
ਬੇਅਦਬੀ ਵਿਰੋਧੀ ਸਖ਼ਤ ਕਾਨੂੰਨ ਤੋਂ ਪ੍ਰਭਾਵਿਤ ਹੋ ਕੇ ਅਕਾਲੀ ਦਲ ਅਤੇ ਕਾਂਗਰਸ ਦੇ ਸੈਂਕੜੇ ਆਗੂ ਤੇ ਵਰਕਰ 'ਆਪ' ਵਿੱਚ ਸ਼ਾਮਲ
ਦੇਸ਼ ਨੂੰ 'ਵਿਸ਼ਵ ਗੁਰੂ' ਬਣਾਉਣ ਦੀਆਂ ਸ਼ੇਖੀਆਂ ਮਾਰਨ ਵਾਲੇ ਪ੍ਰਧਾਨ ਮੰਤਰੀ ਨੇ ਭਾਰਤ ਨੂੰ 'ਵਿਸ਼ਵ ਚੇਲਾ' ਬਣਾ ਦਿੱਤਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ