ਫਰੀਦਕੋਟ ਤੋਂ ਲਾਪਤਾ ਹੋਈਆ ਕੁੜੀਆਂ! ਕਿਵੇਂ ਪਹੁੰਚੀਆ ਪੰਜਾਬ ਤੋਂ ਮੁੰਬਈ?ਪੁਲਿਸ ਨੂੰ ਮਿਲਿਆ ਸੁਰਾਗ ਜਾਣੋ ਕਿਵੇਂ
By NIRPAKH POST
On
ਇਸ ਵੀਡੀਓ ਵਿੱਚ ਜਾਣੋ ਫਰੀਦਕੋਟ ਤੋਂ ਲਾਪਤਾ ਹੋਈਆਂ ਕੁੜੀਆਂ ਦੇ ਮੁੰਬਈ ਪਹੁੰਚਣ ਦਾ ਪੂਰਾ ਸੱਚ। ਪੰਜਾਬ ਪੁਲਿਸ ਨੇ ਕਿਵੇਂ ਇਸ ਗੁੱਥੀ ਨੂੰ ਸੁਲਝਾਇਆ ਅਤੇ ਉਹ ਕਿਹੜਾ ਵੱਡਾ ਸੁਰਾਗ ਸੀ ਜਿਸਨੇ ਪੁਲਿਸ ਨੂੰ ਮੁੰਬਈ ਤੱਕ ਪਹੁੰਚਾਇਆ? ਕੁੜੀਆਂ ਨੇ ਪੰਜਾਬ ਤੋਂ ਮੁੰਬਈ ਤੱਕ ਦਾ ਸਫਰ ਕਿਵੇਂ ਤੈਅ ਕੀਤਾ? ਪੂਰੀ ਜਾਣਕਾਰੀ, ਪੁਲਿਸ ਇਨਵੈਸਟੀਗੇਸ਼ਨ ਅਤੇ ਤਾਜ਼ਾ ਅਪਡੇਟਸ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ।

