Kaithal civic issues

ਕੈਥਲ ’ਚ ਨਗਰ ਪ੍ਰੀਸ਼ਦ ਦੀ ਸਖ਼ਤ ਕਾਰਵਾਈ: ਹੜਤਾਲ ਕਾਰਨ 6 ਸਫ਼ਾਈ ਕਰਮਚਾਰੀ ਨੌਕਰੀ ਤੋਂ ਬਰਖ਼ਾਸਤ, 1 ਦਰੋਗਾ ਸਸਪੈਂਡ

ਹਰਿਆਣਾ ਦੇ ਕੈਥਲ ਵਿੱਚ ਸ਼ਹਿਰ ਦੀ ਸਫ਼ਾਈ ਵਿਵਸਥਾ ਠੱਪ ਕਰਨ ਅਤੇ ਕੰਮ ਵਿੱਚ ਰੁਕਾਵਟ ਪਾਉਣ ਦੇ ਦੋਸ਼ ਹੇਠ ਨਗਰ ਪ੍ਰੀਸ਼ਦ ਪ੍ਰਸ਼ਾਸਨ ਨੇ ਸਖ਼ਤ ਕਦਮ ਚੁੱਕਿਆ ਹੈ। ਪ੍ਰੀਸ਼ਦ ਦੇ ਕਾਰਜਕਾਰੀ ਅਧਿਕਾਰੀ (EO) ਸੰਦੀਪ ਸੋਲੰਕੀ ਵੱਲੋਂ ਜਾਰੀ ਹੁਕਮਾਂ ਤਹਿਤ ਪੇ-ਰੋਲ 'ਤੇ ਕੰਮ...
Haryana 
Read More...

Advertisement