Faridabad 8 Thousand Houses Will Be Surrendered

ਹੁਣ 8 ਹਜ਼ਾਰ ਘਰ ਤੋੜੇਗੀ ਸਰਕਾਰ , 9 ਦਿਨਾਂ ਵਿੱਚ ਖਾਲੀ ਕਰਨ ਦਾ ਨੋਟਿਸ

ਹਰਿਆਣਾ ਦੇ ਫਰੀਦਾਬਾਦ ਵਿੱਚ ਸਰਕਾਰ ਨੇ ਐਲੀਵੇਟਿਡ ਫਲਾਈਓਵਰ ਲਈ 8 ਹਜ਼ਾਰ ਘਰਾਂ ਨੂੰ ਖਾਲੀ ਕਰਵਾ ਕੇ ਉਨ੍ਹਾਂ ਨੂੰ ਢਾਹੁਣ ਦੀ ਤਿਆਰੀ ਕਰ ਲਈ ਹੈ। ਇਸ ਲਈ ਪੁਨਰਵਾਸ ਵਿਭਾਗ ਵੱਲੋਂ ਇਨ੍ਹਾਂ ਘਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਨੋਟਿਸ ਭੇਜਿਆ ਗਿਆ ਹੈ।...
Haryana 
Read More...

Advertisement