ਅਮਰਿੰਦਰ ਗਿੱਲ ਦੀ ਆਉਣ ਵਾਲੀ ਪੰਜਾਬੀ ਫਿਲਮ "ਚੱਲ ਮੇਰਾ ਪੁੱਤ -3 " ਦਾ ਭਾਰਤ ਚ ਹੋਵੇਗਾ ਵਿਰੋਧ
By Nirpakh News
On
ਪੰਜਾਬੀ ਸਿੰਗਰ ਤੇ ਅਦਾਕਾਰ ਅਮਰਿੰਦਰ ਗਿੱਲ ਦੀ ਪੰਜਾਬੀ ਫਿਲਮ "ਚੱਲ ਮੇਰਾ ਪੁੱਤ -3" ਰਿਲੀਜ਼ ਹੋਣ ਵਾਲੀ ਹੈ , ਲੇਕਿਨ ਇਸ ਫਿਲਮ ਨੂੰ ਲੈ ਕੇ ਵੀ ਕੋਈ ਨਵਾਂ ਪੰਗਾ ਪੈ ਸਕਦਾ ਹੈ ਕਿਹਾ ਜਾ ਇਸ ਫਿਲਮ ਚ ਕਈ ਪਾਕਿਸਤਾਨ ਅਦਕਾਰਾ ਨੂੰ ਕਾਸ੍ਟ ਕੀਤਾ ਗਿਆ , ਜਿਸਦੇ ਚਲਦੇ ਇਸ ਫਿਲਮ ਦਾ ਭਾਰਤ ਦੇ ਵਿਚ ਵਿਰੋਧ ਹੋ ਸਕਦਾ ਹੈ